‘ ਕਾਲਾ-ਆਜ਼ਾਰ ’ਤੇ ਜਿੱਤ : ਖਾਤਮੇ ਵੱਲ ਭਾਰਤ ਦੀ ਸ਼ਾਨਦਾਰ ਯਾਤਰਾ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਨ ਕਰਵਾਇਆ
ਅੰਮ੍ਰਿਤਸਰ, 14 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੁੱਖੀ ਜੈਨੇਟਿਕਸ ਵਿਭਾਗ ਵਲੋਂ ਰੂਸਾ 2. 0 ਦੇ ਸਹਿਯੋਗ ਨਾਲ ਕਾਲਾ-ਆਜ਼ਾਰ ਅਤੇ ਇਸ ਨਾਲ ਸਬੰਧਤ ਚਮੜੀ ਦੀ ਬਿਮਾਰੀ ਬਾਰੇ ਵਿਸ਼ੇਸ਼ ਅਕਾਦਮਿਕ ਭਾਸ਼ਣ ਕਰਵਾਇਆ ਗਿਆ।
ਵਿਸ਼ੇਸ਼ ਅਕਾਦਮਿਕ ਭਾਸ਼ਨ ਦੌਰਾਨ ਪਦਮ ਸ੍ਰੀ ਪ੍ਰੋ. ਡਾ. ਸ਼ਿਆਮ ਸੁੰਦਰ ਨੂੰ ਸਨਮਾਨਿਤ ਕਰਦੇ ਹੋਏ ਪ੍ਰੋ. ਡਾ. ਹਰਵਿੰਦਰ ਸਿੰਘ ਸੈਣੀ, ਪ੍ਰੋ. ਡਾ. ਕਮਲੇਸ਼ ਗੁਲੇਰੀਆ ਅਤੇ ਪ੍ਰੋ. ਡਾ. ਵਸੁਧਾ ਸਾਂਬਿਆਲ। ਤਸਵੀਰ : ਹਰਜੀਤ ਸਿੰਘ
15-09-2026