ਵਿਜੇ ਦਸ਼ਮੀ ਸਮਾਗਮ ਅਗਰਵਾਲ ਕਮਿਊਨਿਟੀ ਹਾਲ ’ਚ ਅੱਜ
ਫ਼ਾਜ਼ਿਲਕਾ, 19 ਅਕਤੂਬਰ (ਦਵਿੰਦਰ ਪਾਲ ਸਿੰਘ)- ਰਾਸ਼ਟਰਵਾਦੀ ਵਿਚਾਰ ਮੰਚ ਫ਼ਾਜ਼ਿਲਕਾ ਵਲੋਂ ਵਿਜੇ ਦਸ਼ਮੀ ਤੇ ਸ਼ਸਤਰ ਪੂਜਾ ਸਮਾਗਮ 20 ਅਕਤੂਬਰ ਨੂੰ ਦੁਪਹਿਰ 12. 30 ਵਜੇ ਅਗਰਵਾਲ ਕਮਿਊਨਿਟੀ ਹਾਲ ’ਚ ਕਰਵਾਇਆ ਜਾ ਰਿਹਾ ਹੈ।
ਅਜੀਤ ਡੈਸਕ
20-10-2026