04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਮਾਤਾ ਬਖਸ਼ੀਸ਼ ਕੌਰ ਦੇ ਅਕਾਲ ਚਲਾਣੇ ’ਤੇ ਵੱਖ-ਵੱਖ ਆਗੂਆਂ ਨੇ ਕੀਤਾ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਫ਼ਿਰੋਜ਼ਸ਼ਾਹ, 3 ਸਤੰਬਰ (ਸਰਬਜੀਤ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜੱਜਬੀਰ ਸਿੰਘ ਮੁਰਕ ਵਾਲਾ ਦੇ ਮਾਤਾ ਅਤੇ ਜੋਗਾ ਸਿੰਘ ਮੁਰਕਵਾਲਾ ਸਾਬਕਾ ਉਪ ਚੇਅਰਮੈਨ ਬਲਾਕ ਸੰਮਤੀ ਦੇ ਚਾਚੀ ਮਾਤਾ ਬਖਸ਼ੀਸ਼ ਕੌਰ ਜੋ ਪਿਛਲੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਗਏ ਸਨ, ਦੇ ਪਰਿਵਾਰਕ ਮੈਬਰਾਂ ਨਾਲ ਵੱਡੀ ਗਿਣਤੀ ’ਚ ਸਰਪੰਚਾਂ, ਪੰਚਾਂ ਤੇ ਮੋਹਤਬਰ ਆਗੂਆਂ ਨੇ ਦੁੱਖ ਸਾਂਝਾ ਕੀਤਾ । ਹਲਕਾ ਫਿਰੋਜ਼ਪੁਰ ਦਿਹਾਤੀ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਯੂਥ ਆਗੂ ਸੁਰਿੰਦਰ ਸਿੰਘ ਬੱਬੂ, ਚਮਕੌਰ ਸਿੰਘ ਟਿੱਬੀ, ਮਾਸਟਰ ਗੁਰਨਾਮ ਸਿੰਘ, ਸੁਖਵਿੰਦਰ ਸਿੰਘ ਕਾਕਾ ਚੇਅਰਮੈਨ, ਗੁਰਮੀਤ ਸਿੰਘ ਮੁੱਦਕੀ, ਜਤਿੰਦਰ ਸਿੰਘ ਘਾਲੀ, ਹਰਪ੍ਰੀਤ ਸਿੰਘ ਸ਼ੇਰਖਾਂ, ਦਿਲਬਾਗ ਸਿੰਘ ਵਿਰਕ ਬੁਲਾਰਾ ਸ਼੍ਰੋਮਣੀ ਅਕਾਲੀ ਦਲ,ਗੁਰਪ੍ਰੀਤ ਸਿੰਘ ਸੰਧੂ ਮਾਣਾ ਸਿੰਘ ਵਾਲਾ, ਬੂਟਾ ਸਿੰਘ ਭੁੱਲਰ ਸਤੀਏ ਵਾਲਾ, ਰੁਪਿੰਦਰ ਸਿੰਘ ਮੋਨੂੰ ਤਲਵੰਡੀ, ਗਗਨ ਹਰਾਜ, ਕੁਲਦੀਪ ਸਿੰਘ ਸਰਕਲ ਪ੍ਰਧਾਨ ਫਿਰੋਜ਼ਸ਼ਾਹ, ਬੇਅੰਤ ਸਿੰਘ ਉਪਲ ਸਰਕਲ ਪ੍ਰਧਾਨ, ਭਗਵਾਨ ਸਿੰਘ ਨੂਰਪੁਰ, ਬਚਿੱਤਰ ਸਿੰਘ ਮੋਰ ਚੇਅਰਮੈਨ, ਗੁਰਪ੍ਰੀਤ ਸਿੰਘ ਭਾਗਰ, ਸ਼ਿੰਗਾਰਾ ਸਿੰਘ ਪਿਆਰੇਆਣਾ, ਬਲਦੇਵ ਸਿੰਘ ਉਗੋਕੇ, ਭੋਲਾ ਕਮਗਰ, ਕੁਲਦੀਪ ਸਿੰਘ ਮੱਲਵਾਲ, ਰਮਨਦੀਪ ਸਿੰਘ ਸੰਧੂ ਕੁੱਲਗੜ੍ਹੀ ,ਸੁਖਜਿੰਦਰ ਸਿੰਘ ਸੰਧੂ, ਮੋਹਨ ਜੀਤ ਸਿੰਘ ਚੰਗਾਲੀ, ਡਾ.

ਅਜੀਤ ਡੈਸਕ 04-09-2026
ਫ਼ਿਰੋਜ਼ਸ਼ਾਹ, 3 ਸਤੰਬਰ (ਸਰਬਜੀਤ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜੱਜਬੀਰ ਸਿੰਘ ਮੁਰਕ ਵਾਲਾ ਦੇ ਮਾਤਾ ਅਤੇ ਜੋਗਾ ਸਿੰਘ ਮੁਰਕਵਾਲਾ ਸਾਬਕਾ ਉਪ ਚੇਅਰਮੈਨ ਬਲਾਕ ਸੰਮਤੀ ਦੇ ਚਾਚੀ ਮਾਤਾ ਬਖਸ਼ੀਸ਼ ਕੌਰ ਜੋ ਪਿਛਲੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਗਏ ਸਨ, ਦੇ ਪਰਿਵਾਰਕ ਮੈਬਰਾਂ ਨਾਲ ਵੱਡੀ ਗਿਣਤੀ ’ਚ ਸਰਪੰਚਾਂ, ਪੰਚਾਂ ਤੇ ਮੋਹਤਬਰ ਆਗੂਆਂ ਨੇ ਦੁੱਖ ਸਾਂਝਾ ਕੀਤਾ । ਹਲਕਾ ਫਿਰੋਜ਼ਪੁਰ ਦਿਹਾਤੀ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਯੂਥ ਆਗੂ ਸੁਰਿੰਦਰ ਸਿੰਘ ਬੱਬੂ, ਚਮਕੌਰ ਸਿੰਘ ਟਿੱਬੀ, ਮਾਸਟਰ ਗੁਰਨਾਮ ਸਿੰਘ, ਸੁਖਵਿੰਦਰ ਸਿੰਘ ਕਾਕਾ ਚੇਅਰਮੈਨ, ਗੁਰਮੀਤ ਸਿੰਘ ਮੁੱਦਕੀ, ਜਤਿੰਦਰ ਸਿੰਘ ਘਾਲੀ, ਹਰਪ੍ਰੀਤ ਸਿੰਘ ਸ਼ੇਰਖਾਂ, ਦਿਲਬਾਗ ਸਿੰਘ ਵਿਰਕ ਬੁਲਾਰਾ ਸ਼੍ਰੋਮਣੀ ਅਕਾਲੀ ਦਲ,ਗੁਰਪ੍ਰੀਤ ਸਿੰਘ ਸੰਧੂ ਮਾਣਾ ਸਿੰਘ ਵਾਲਾ, ਬੂਟਾ ਸਿੰਘ ਭੁੱਲਰ ਸਤੀਏ ਵਾਲਾ, ਰੁਪਿੰਦਰ ਸਿੰਘ ਮੋਨੂੰ ਤਲਵੰਡੀ, ਗਗਨ ਹਰਾਜ, ਕੁਲਦੀਪ ਸਿੰਘ ਸਰਕਲ ਪ੍ਰਧਾਨ ਫਿਰੋਜ਼ਸ਼ਾਹ, ਬੇਅੰਤ ਸਿੰਘ ਉਪਲ ਸਰਕਲ ਪ੍ਰਧਾਨ, ਭਗਵਾਨ ਸਿੰਘ ਨੂਰਪੁਰ, ਬਚਿੱਤਰ ਸਿੰਘ ਮੋਰ ਚੇਅਰਮੈਨ, ਗੁਰਪ੍ਰੀਤ ਸਿੰਘ ਭਾਗਰ, ਸ਼ਿੰਗਾਰਾ ਸਿੰਘ ਪਿਆਰੇਆਣਾ, ਬਲਦੇਵ ਸਿੰਘ ਉਗੋਕੇ, ਭੋਲਾ ਕਮਗਰ, ਕੁਲਦੀਪ ਸਿੰਘ ਮੱਲਵਾਲ, ਰਮਨਦੀਪ ਸਿੰਘ ਸੰਧੂ ਕੁੱਲਗੜ੍ਹੀ ,ਸੁਖਜਿੰਦਰ ਸਿੰਘ ਸੰਧੂ, ਮੋਹਨ ਜੀਤ ਸਿੰਘ ਚੰਗਾਲੀ, ਡਾ. ਗੁਰਸੇਵਕ ਸਿੰਘ, ਡਾ. ਸਤਵੀਰ ਸਿੰਘ ਮਿਰਜ਼ੇ ਕੇ (ਬੁਲਾਰਾ), ਮੁਖਤਿਆਰ ਸਿੰਘ ਮੱਲਵਾਲ, ਸ਼ਿਸ਼ਨਦੀਪ ਸਿੰਘ ਖਵਾਜ਼ਾ ਖੜਕ, ਰਵਿੰਦਰ ਸਿੰਘ ਇੱਟਾਂਵਾਲੀ, ਬਲਜਿੰਦਰ ਸਿੰਘ ਫਿਰੋਜ਼ਸ਼ਾਹ, ਦੀਦਾਰ ਸਿੰਘ ਸਰਪੰਚ ਕੈਲਾਸ਼, ਬਖਸ਼ੀਸ਼ ਸਿੰਘ ਸਿੱਧੂ, ਮਾਸਟਰ ਹਰਵਿੰਦਰ ਸਿੰਘ ਸਿੱਧੂ, ਸਰਬਜੀਤ ਸਿੰਘ ਧਾਲੀਵਾਲ, ਮਾਸਟਰ ਰਜਿੰਦਰ ਸਿੰਘ ਰਾਜਾ, ਗੁਰਮੁਖ ਸਿੰਘ ਸੰਧੂ , ਨਿਰਭੈ ਸਿੰਘ, ਮਨੀ ਧਾਲੀਵਾਲ, ਵਿਜੇ ਸੇਖੋਂ ਬੱਧਨੀ , ਗੁਰਮੇਜ ਸਿੰਘ ਸਾਧਾਂ ਵਾਲਾ, ਮਨਦੀਪ ਮੈਂਡੀ, ਸਾਜਨ ਨਿੱਜੀ ਸਕੱਤਰ ਸਾਬਕਾ ਵਿਧਾਇਕ ਜਿੰਦੂ ਨੇ ਪਰਿਵਾਰਕ ਮੈਬਰਾਂ ਜੋਗਾ ਸਿੰਘ, ਜਜਬੀਰ ਸਿੰਘ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ।
ਪਿਛਲੀ ਖ਼ਬਰ ਬਾਬਾ ਵਡਭਾਗ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਅਗਲੀ ਖ਼ਬਰ ਤਕਨੀਕੀ ਸਿੱਖਿਆ ਨੂੰ ਮਿਲੀ ਨਵੀਂ ਉਡਾਣ, ਫਿਰੋਜ਼ਪੁਰ ਪੌਲੀਟੈਕਨਿਕ ਕਾਲਜ ’ਚ ਇਨੋਵੇਸ਼ਨ ਲੈਬ ਦਾ ਉਦਘਾਟਨ ਆਧੁਨਿਕ ਤਕਨੀਕ ਨਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।