ਪੱਤਰਕਾਰ ਮਨਪ੍ਰੀਤ ਸਿੰਘ ਸੈਣੀ ਵਾਲ-ਵਾਲ ਬਚੇ
ਫ਼ਾਜ਼ਿਲਕਾ, 17 ਅਗਸਤ (ਦਵਿੰਦਰ ਪਾਲ ਸਿੰਘ)-ਮੰਡੀ ਲਾਧੂਕਾ ਤੋਂ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਪੱਤਰਕਾਰ ਮਨਪ੍ਰੀਤ ਸਿੰਘ ਸੈਣੀ ਇਕ ਸੜਕ ਦੁਰਘਟਨਾ ਵਿਚ ਪ੍ਰਮਾਤਮਾ ਦੀ ਕਿਰਪਾ ਨਾਲ ਬਾਲ-ਬਾਲ ਬੱਚ ਗਏ। ਮਨਪ੍ਰੀਤ ਸਿੰਘ ਸੈਣੀ ਆਪਣੇ ਪਿੰਡ ਤੋਂ ਮੰਡੀ ਲਾਧੂਕਾ ਜਾ ਰਹੇ ਸਨ।
ਪੱਤਰਕਾਰ ਮਨਪ੍ਰੀਤ ਸਿੰਘ ਸੈਣੀ ਦਾ ਹਾਦਸਾਗ੍ਰਸਤ ਹੋਇਆ ਦੋ ਪਹੀਆ ਵਾਹਨ। ਅਜੀਤ ਤਸਵੀਰ
18-08-2026