06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਭਾਰਤ ਹੈਲਥ ਕੇਅਰ ਬੱਬਰੀ ਨੰਗਲ ਵਲੋਂ ਸਰਦਨਾ ਯੂ.ਪੀ. ਮੇਰਠ ਵਿਖੇ 21ਵਾਂ ਮੁਫ਼ਤ ਮੈਡੀਕਲ ਕੈਂਪ 6 ਤੋਂ

ਤਿੱਬੜ, 5 ਨਵੰਬਰ (ਸੋਹਨ ਮਲਿਕ)- ਭਾਰਤ ਹੈਲਥ ਕੇਅਰ ਬੱਬਰੀ ਨੰਗਲ ਵਲੋਂ ਮਾਂ ਮਰੀਅਮ ਦੇ ਮੇਲੇ ਨੂੰ ਸਮਰਪਿਤ ਸਰਦਨਾ ਯੂ. ਪੀ.

ਅਜੀਤ ਡੈਸਕ 06-11-2026
ਤਿੱਬੜ, 5 ਨਵੰਬਰ (ਸੋਹਨ ਮਲਿਕ)- ਭਾਰਤ ਹੈਲਥ ਕੇਅਰ ਬੱਬਰੀ ਨੰਗਲ ਵਲੋਂ ਮਾਂ ਮਰੀਅਮ ਦੇ ਮੇਲੇ ਨੂੰ ਸਮਰਪਿਤ ਸਰਦਨਾ ਯੂ.ਪੀ. ਮੇਰਠ ਵਿਖੇ 21ਵਾਂ ਮੁਫ਼ਤ ਮੈਡੀਕਲ ਕੈਂਪ ਮਿਤੀ 6 ਤੋਂ 8 ਨਵੰਬਰ ਤੱਕ ਲਗਾਇਆ ਜਾਵੇਗਾ। ਭਾਰਤ ਹੈਲਥ ਕੇਅਰ ਬੱਬਰੀ ਨੰਗਲ ਦੇ ਮੁੱਖ ਪ੍ਰਬੰਧਕ ਡਾ: ਨਿਰਮਲ ਸਿੰਘ ਤੇ ਸੀ.ਐਸ.ਐਫ. ਦੇ ਪ੍ਰਧਾਨ ਮਿਸਟਰ ਜ਼ੋਨ ਪੀਟਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁਫਤ ਮੈਡੀਕਲ ਕੈਂਪ ਲਗਾਇਆ ਜਾਵੇਗਾ। ਇਹ ਤਿੰਨ ਦਿਨਾਂ ਦੀ ਸੇਵਾ ਲਈ ਪੰਜਾਬ ਤੋਂ ਡਾ: ਨਿਰਮਲ ਸਿੰਘ ਬੱਬਰੀ ਨੰਗਲ ਤੋਂ ਇਲਾਵਾ, ਕੋਮਲਪ੍ਰੀਤ, ਪੂਨਮ, ਨੇਹਾ, ਅਨੂਰੀਤ, ਸਿਮਰਨ, ਲਵਪ੍ਰੀਤ ਸਿੰਘ, ਮੰਨਤ, ਪਲਵੀ, ਰਾਧਾ, ਸੁਨੀਲ, ਮਾਈਕਲ, ਅਲੀਸ਼ਾ ਜੋਨ ਤੇ ਵੰਸ਼ ਆਦਿ ਜਾਣਗੇ ।
ਪਿਛਲੀ ਖ਼ਬਰ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਧਾਰੀਵਾਲ ਤੋਂ ਵੱਡਾ ਕਾਂਗਰਸੀ ਕਾਫ਼ਲਾ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ’ਚ ਹੋਇਆ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।