ਇੰਜੀ: ਰਜਿੰਦਰ ਕੁਮਾਰ ਪਾਵਰਕਾਮ ’ਚ 34 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਹੋਏ ਅੱਜ ਹੋਣਗੇ ਸੇਵਾ ਮੁਕਤ
ਗੁਰਦਾਸਪੁਰ, 29 ਅਕਤੂਬਰ (ਅਸ਼ੋਕ ਸ਼ਰਮਾ)-ਇੰਜੀ: ਰਜਿੰਦਰ ਕੁਮਾਰ ਪਾਵਰਕਾਮ ਦੀ ਸਬ ਡਵੀਜ਼ਨ ਗੁਰਦਾਸਪੁਰ ਤੋਂ 34 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਹੋਏ 30 ਅਕਤੂਬਰ ਨੂੰ ਸੇਵਾ ਮੁਕਤ ਹੋ ਰਹੇ ਹਨ। ਇੰਜੀ: ਰਜਿੰਦਰ ਕੁਮਾਰ ਪੁੱਤਰ ਸੋਮ ਰਾਜ ਵਾਸੀ ਗੁਰਦਾਸਪੁਰ ਬਿਜਲੀ ਬੋਰਡ ’ਚ ਬਤੌਰ 1992 ਵਿਚ ਲਾਇਨਮੈਨ ਭਰਤੀ ਹੋਏ ਸਨ, 2009 ’ਚ ਅਸਿਟੈਂਟ ਜੇ.
ਇੰਜੀ: ਰਜਿੰਦਰ ਕੁਮਾਰ ਸੀ.ਐਚ.ਡੀ. ਸਬ ਡਵੀਜ਼ਨ ਗੁਰਦਾਸਪੁਰ ।
30-10-2026