ਪ੍ਰਧਾਨ ਵਿਜੇ ਸੋਨੀ ਮੋਹਲੋਵਾਲੀ ਨੇ ਰਾਧਾ ਸੁਆਮੀ ਡੇਰਾ ਧਿਆਨਪੁਰ ਵਿਖੇ ਬਾਬਾ ਵਿਕਰਮ ਸਿੰਘ ਤੋਂ ਲਿਆ ਆਸ਼ੀਰਵਾਦ
ਧਿਆਨਪੁਰ, 18 ਅਕਤੂਬਰ (ਕੁਲਦੀਪ ਸਿੰਘ ਸੋਨੂੰ)-ਸਮਾਜ ਸੇਵਕ ਤੇ ਸਫਲ ਕਾਰੋਬਾਰੀ ਭਾਜਪਾ ਜ਼ਿਲ੍ਹਾ ਟਰੇਡ ਸੈਲ ਗੁਰਦਾਸਪੁਰ ਦੇ ਕਨਵੀਨਰ ਵਿਜੇ ਸੋਨੀ ਮੋਹਲੋਵਾਲੀ ਨੇ ਰਾਧਾ ਸੁਆਮੀ ਡੇਰੇ ਧਿਆਨਪੁਰ ਵਿਖੇ ਪਹੁੰਚ ਕੇ ਬਾਬਾ ਵਿਕਰਮ ਸਿੰਘ ਤੋਂ ਸਿਰੋਪਾਓ ਪ੍ਰਾਪਤ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਜ ਸੇਵਕ ਤੇ ਸਫਲ ਕਾਰੋਬਾਰੀ ਪ੍ਰਧਾਨ ਵਿਜੇ ਸੋਨੀ ਮੋਹਲੋਵਾਲੀ ਨੇ ਦੱਸਿਆ ਕਿ ਰਾਧਾ ਸੁਆਮੀ ਡੇਰਾ ਧਿਆਨਪੁਰ ਦੇ ਪਾਵਨ ਡੇਰੇ ਤੇ ਪਹੁੰਚ ਕੇ ਉਨ੍ਹਾਂ ਦੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ।
ਅਜੀਤ ਡੈਸਕ
19-10-2026