18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਵਿਆਹ ਪੁਰਬ ’ਤੇ ਨਗਰ ਕੀਰਤਨ ਦਾ ਨਿਊ ਜਿਮ ਬਟਾਲਾ ਕਰੇਗਾ ਭਰਵਾਂ ਸਵਾਗਤ

ਬਟਾਲਾ, 16 ਸਤੰਬਰ (ਸਤਿੰਦਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ 539ਵੇਂ ਵਿਆਹ ਪੁਰਬ ’ਤੇ ਸਮੁੱਚੀ ਲੋਕਾਈ ਵਲੋਂ ਸ਼ਰਧਾ ਭਾਵਨਾ ਮਨਾਇਆ ਜਾ ਰਿਹਾ ਹੈ। ਇਸ ਸੰਬੰਧ ਵਿਚ ਸੁਲਤਾਨਪੁਰ ਲੋਧੀ ਤੋਂ ਆ ਰਹੇ ਨਗਰ ਕੀਰਤਨ ਦਾ ਸਥਾਨਕ ਜਲੰਧਰ ਰੋਡ ਹੰਸਲੀ ਪੁੱਲ ਪਹੁੰਚਣ ’ਤੇ ਨਿਊ ਜਿਮ ਬਟਾਲਾ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ।

ਜਾਣਕਾਰੀ ਦਿੰਦੇ ਨੌਜਵਾਨ। ਅਜੀਤ ਤਸਵੀਰ 17-09-2026
ਬਟਾਲਾ, 16 ਸਤੰਬਰ (ਸਤਿੰਦਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ 539ਵੇਂ ਵਿਆਹ ਪੁਰਬ ’ਤੇ ਸਮੁੱਚੀ ਲੋਕਾਈ ਵਲੋਂ ਸ਼ਰਧਾ ਭਾਵਨਾ ਮਨਾਇਆ ਜਾ ਰਿਹਾ ਹੈ। ਇਸ ਸੰਬੰਧ ਵਿਚ ਸੁਲਤਾਨਪੁਰ ਲੋਧੀ ਤੋਂ ਆ ਰਹੇ ਨਗਰ ਕੀਰਤਨ ਦਾ ਸਥਾਨਕ ਜਲੰਧਰ ਰੋਡ ਹੰਸਲੀ ਪੁੱਲ ਪਹੁੰਚਣ ’ਤੇ ਨਿਊ ਜਿਮ ਬਟਾਲਾ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਜ਼ਿਮ ਵਿਚ ਰੋਜ਼ਾਨਾ ਕਸਰਤ ਕਰਨ ਵਾਲੇ ਨੌਜਵਾਨ ਸੰਦੀਪ, ਸਾਰਥਕ ਮਹਾਜਨ, ਅਮਨਦੀਪ, ਵਿਸ਼ਾਲ ਕਲਿਆਣ, ਅੰਕੁਸ਼ ਘਈ, ਐਡੀ ਤੇ ਅੰਕੁਸ਼ ਕਲਿਆਣ ਨੇ ਸੰਗਤਾਂ ਨੂੰ ਵਿਆਹ ਪੁਰਬ ਦੀ ਵਧਾਈ ਦਿੱਤੀ। ਉਨ੍ਹਾਂ ਨੇ ਨੌਜਵਾਨ ਪੀੜੀ ਇਸ ਸ਼ੁਭ ਦਿਹਾੜੇ ਨਸ਼ਿਆਂ ਤੇ ਬੁਰੀ ਆਦਤਾਂ ਦਾ ਤਿਆਗ ਕਰਕੇ ਸਰੀਰਿਕ ਤੇ ਮਾਨਸਿਕ ਵਿਕਾਸ ਕਸਰਤ ਕਰਨ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਹਰਵਿੰਦਰਪਾਲ ਸਿੰਘ ਸ਼ਾਹਬਾਦ ਨੂੰ ਕਾਂਗਰਸ ਪਾਰਟੀ ਨੇ ਬਾਬਾ ਬਕਾਲਾ ਸਾਹਿਬ ਦਾ ਅਬਜ਼ਰਵਰ ਲਗਾਇਆ ਅਗਲੀ ਖ਼ਬਰ ਕੰਵਲਪ੍ਰੀਤ ਕਾਕੀ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਨੇ ਬਿਜਲੀ ਘਰ ਧਰਨਾ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।