10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਨਵੀਂ ਬਣੀ ਸੜਕ 3 ਮਹੀਨੇ ’ਚ ਟੁੱਟੀ

ਘੁਮਾਣ, 9 ਸਤੰਬਰ (ਗੁਰਚਰਨਜੀਤ ਸਿੰਘ ਬਾਵਾ)- ਕਸਬਾ ਘੁਮਾਣ ’ਚ 3 ਮਹੀਨੇ ਪਹਿਲਾਂ ਬਣੀ ਸੜਕ ਟੁੱਟਣੀ ਸ਼ੁਰੂ ਹੋ ਗਈ ਹੈ। ਇਸ ਸੜਕ ’ਤੇ ਮਟੀਰੀਅਲ ਸਹੀ ਨਹੀਂ ਪਿਆ ਹੈ।

ਅਜੀਤ ਡੈਸਕ 10-09-2026
ਘੁਮਾਣ, 9 ਸਤੰਬਰ (ਗੁਰਚਰਨਜੀਤ ਸਿੰਘ ਬਾਵਾ)- ਕਸਬਾ ਘੁਮਾਣ ’ਚ 3 ਮਹੀਨੇ ਪਹਿਲਾਂ ਬਣੀ ਸੜਕ ਟੁੱਟਣੀ ਸ਼ੁਰੂ ਹੋ ਗਈ ਹੈ। ਇਸ ਸੜਕ ’ਤੇ ਮਟੀਰੀਅਲ ਸਹੀ ਨਹੀਂ ਪਿਆ ਹੈ। ਦੂਜੇ ਪਾਸੇ ਇਸ ਸੜਕ ’ਤੇ ਕਈ ਥਾਵਾਂ ’ਤੇ ਪ੍ਰੀਮਿਕਸ ਵੀ ਪਿਆ ਹੀ ਨਹੀ। ਨਵਾਂ ਬਜ਼ਾਰ ਦੀ ਸੜਕ ’ਤੇ ਰੋੜੇ ਇਧਰ ਉਧਰੇ ਪਏ ਹਨ। ਇਸ ਸੜਕ ’ਤੇ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਘੁਮਾਣ ਤੋਂ ਜਾਂਦੀ ਪਿੰਡ ਬਰਿਆਰ ਦੀ ਸੜਕ ’ਤੇ ਪ੍ਰੀਮਿਕਸ ਨਹੀਂ ਪਾਇਆ। ਇਥੇ ਵੀ ਬਜ਼ਰੀ ਪਈ ਹੈ, ਆਉਣ ਜਾਣ ਵਾਸਤੇ ਸਕੂਟਰ ਮੋਟਰ ਸਾਇਕਲ ਸਵਾਰਾਂ ਨੂੰ ਬਹੁਤ ਮੁਸ਼ਕਿਲ ਆਉਂਦੀ ਹੈ। ਕਸਬੇ ਦੇ ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਕਤ ਸੜਕਾਂ ’ਤੇ ਜਲਦੀ ਪ੍ਰੀਮਿਕਸ ਪਾਇਆ ਜਾਵੇ।
ਪਿਛਲੀ ਖ਼ਬਰ ਪਿੰਡ ਨੰਗਲ ਬੁੱਟਰ ਦੇ ਵਿਕਾਸ ਕਾਰਜਾਂ ਲਈ ਵਿਧਾਇਕ ਕਲਸੀ ਵਲੋਂ 10 ਲੱਖ ਦੀ ਗ੍ਰਾਂਟ ਦਾ ਚੈੱਕ ਦਿੱਤਾ ਅਗਲੀ ਖ਼ਬਰ ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।