ਪ ਠਾਨਕੋਟ ਦੇ ਨੌਜਵਾਨ ਬਿਰੇਂਦਰ ਸਿੰਘ ਜੱਗੀ ਨੇ ਵਧਾਇਆ ਪੰਜਾਬ ਦਾ ਮਾਣ * ਭਾਰਤੀ ਸੈਨਾ ’ਚ ਬਣੇ ਲੈਫਟੀਨੈਂਟ
ਮਾਧੋਪੁਰ, 6 ਸਤੰਬਰ (ਮਹਿਰਾ)-ਪਠਾਨਕੋਟ ਦੇ ਨਜ਼ਦੀਕੀ ਪਿੰਡ ਥਰਿਆਲ ਦੇ ਰਹਿਣ ਵਾਲੇ ਨੌਜਵਾਨ ਬਿਰੇਂਦਰ ਸਿੰਘ ਜੱਗੀ ਨੇ ਭਾਰਤੀ ਸੈਨਾ ’ਚ ਲੈਫਟੀਨੈਂਟ ਬਣ ਕੇ ਨਾ ਸਿਰਫ਼ ਆਪਣੇ ਪਿੰਡ ਦਾ, ਸਗੋਂ ਪੂਰੇ ਪੰਜਾਬ ਦਾ ਨਾਂਅ ਦੇਸ਼ ਭਰ ’ਚ ਰੌਸ਼ਨ ਕੀਤਾ ਹੈ । ਬਿਰੇਂਦਰ ਸਿੰਘ ਨੇ ਪਿਛਲੇ ਸਾਲ ਪੰਜਾਬ ਯੂਨੀਵਰਸਿਟੀ ਤੋਂ ਬੀ.
ਅਜੀਤ ਡੈਸਕ
07-09-2026