24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਡਿਫੈਂਸ਼ ਮਾਡਰਨ ਸਕੂਲ ਲੇਹਲ ਵਿਖੇ ਸਮਾਗਮ ਕਰਵਾਇਆ

ਧਾਰੀਵਾਲ, 23 ਅਗਸਤ (ਸਵਰਨ ਸਿੰਘ)-ਨਜ਼ਦੀਕੀ ਪਿੰਡ ਲੇਹਲ ਵਿਖੇ ਡਿਫੈਂਸ਼ ਮਾਡਰਨ ਸਕੂਲ ਵਿਖੇ ਐੱਮ. ਡੀ.

ਅਜੀਤ ਡੈਸਕ 24-08-2026
ਧਾਰੀਵਾਲ, 23 ਅਗਸਤ (ਸਵਰਨ ਸਿੰਘ)-ਨਜ਼ਦੀਕੀ ਪਿੰਡ ਲੇਹਲ ਵਿਖੇ ਡਿਫੈਂਸ਼ ਮਾਡਰਨ ਸਕੂਲ ਵਿਖੇ ਐੱਮ.ਡੀ. ਰਜਿੰਦਰ ਸਿੰਘ ਗੋਰਾਇਆ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਗਮ ਕਰਵਾਇਆ ਗਿਆ, ਜਿਸ ਵਿਚ ਬੱਚਿਆਂ ਤੇ ਮਾਪਿਆਂ ਨੇ ਭਾਗ ਲਿਆ। ਸਮਾਗਮ ਦੌਰਾਨ ਪੰਜਾਬੀ ਗੀਤਾਂ ਤੇ ਮਾਪਿਆਂ, ਸਟਾਫ਼ ਤੇ ਬੱਚਿਆਂ ਨੇ ਗਿੱਧੇ ਅਤੇ ਭੰਗੜੇ ਨਾਲ ਖੂਬ ਰੌਣਕਾਂ ਲਗਾਈਆਂ। ਇਸ ਮੌਕੇ ਕਿਰਨਜੀਤ ਗੋਰਾਇਆ, ਨਿਰਮਲਜੀਤ ਕੌਰ, ਸੁਸ਼ਮਾਂ, ਰੇਖਾ, ਮਨੀਸ਼ਾ, ਨਿਸ਼ਾ, ਜੋਤੀ, ਸੁਨੀਤਾ ਆਦਿ ਨੇ ਵੀ ਵੱਧ-ਚੜ੍ਹ ਕੇ ਭਾਗ ਲਿਆ।
ਪਿਛਲੀ ਖ਼ਬਰ ਪ੍ਰਿੰਸੀਪਲ ਹਰਪਿੰਦਰਪਾਲ ਸਿੰਘ ਸੰਧੂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਨਿਯੁਕਤ ਅਗਲੀ ਖ਼ਬਰ ਕਿਸਾਨੀ ਮਸਲਿਆਂ ਨੂੰ ਲੈ ਕੇ ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਛੀਨਾ ਦੀ ਮੀਟਿੰਗ 1 ਸਤੰਬਰ ਦੇ ਚੰਡੀਗੜ੍ਹ ਧਰਨੇ ਦੀਆਂ ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।