ਪਿੰਡ ਧੀਰਾ ’ਚ ਸਰਪੰਚ ਨੇ ਪੰਜਾਬ ਸਰਕਾਰ ਵਲੋਂ ਆਈਆਂ ਸੋਲਰ ਲਾਈਟਾਂ ਲਗਾਈਆਂ
ਊਧਨਵਾਲ, 5 ਅਗਸਤ (ਪਰਗਟ ਸਿੰਘ)-ਬਲਾਕ ਕਾਦੀਆਂ ਅਧੀਨ ਆਉਂਦੇ ਪਿੰਡ ਧੀਰਾ ’ਚ ਸਰਪੰਚ ਦਵਿੰਦਰ ਸਿੰਘ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਣਜੀਤ ਸਿੰਘ ਕੈਨੇਡਾ ਅਤੇ ਸਮੁੱਚੀ ਪੰਚਾਇਤ ਨੇ ਪੰਜਾਬ ਸਰਕਾਰ ਵਲੋਂ ਆਈਆਂ ਸੋਲਰ ਲਾਇਟਾਂ ਨੂੰ ਪਿੰਡ ਵਿਚ ਲਗਵਾਇਆ ਗਿਆ। ਇਸ ਕਾਰਜ ਦੀ ਸਮੁੱਚੇ ਪਿੰਡ ਵਾਸੀਆਂ ਨੇ ਸ਼ਾਲਾਘਾ ਕਰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਅਜੀਤ ਡੈਸਕ
06-08-2026