06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਪਿੰਡ ਪੰਜਗਰਾਈਆਂ ’ਚ ਸਮੂਹ ਦੁਕਾਨਦਾਰਾਂ ਵਲੋਂ 11 ਮੈਂਬਰੀ ਕਮੇਟੀ ਬਣਾਈ

ਊਧਨਵਾਲ, 4 ਅਗਸਤ (ਪਰਗਟ ਸਿੰਘ) ਪਿੰਡ ਪੰਜਗਰਾਈਆਂ ਚ ਸਮੂਹ ਦੁਕਾਨਦਾਰਾਂ ਵਲੋਂ ਸਰਪੰਚ ਗੁਰਦੀਪ ਸਿੰਘ ਹੇਅਰ ਦੀ ਅਗਵਾਈ ਵਿਚ ਆਪਸੀ ਤਾਲਮੇਲ ਤੇ ਸਹਿਮਤੀ ਨਾਲ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਦਾ ਪ੍ਰਧਾਨ ਸਤਨਾਮ ਸਿੰਘ ਫ਼ੌਜੀ ਕਲਾਥ ਹਾਊਸ ਵਾਲਿਆਂ ਨੂੰ ਬਣਾਇਆ ਗਿਆ,ਸੈਕਟਰੀ ਕੁਲਦੀਪ ਸਿੰਘ ਪੱਡਾ, ਖਜਾਨਚੀ ਹਰਭਜਨ ਸਿੰਘ ਮੈਂਬਰ ਰਾਮ ਲੁਭਾਇਆ, ਮੈਂਬਰ ਅਵਤਾਰ ਸਿੰਘ, ਮੈਂਬਰ ਸਿਮਰਨਜੀਤ ਸਿੰਘ, ਮੈਂਬਰ ਗੁਰਪ੍ਰੀਤ ਸਿੰਘ, ਮੈਂਬਰ ਲਵਪ੍ਰੀਤ ਕੁਮਾਰ, ਮੈਂਬਰ ਸੁਖਦੇਵ ਸਿੰਘ ਆਦਿ ਕਮੇਟੀ ਮੈਂਬਰ ਬਣੇ।

ਅਜੀਤ ਡੈਸਕ 05-08-2026
ਊਧਨਵਾਲ, 4 ਅਗਸਤ (ਪਰਗਟ ਸਿੰਘ) ਪਿੰਡ ਪੰਜਗਰਾਈਆਂ ਚ ਸਮੂਹ ਦੁਕਾਨਦਾਰਾਂ ਵਲੋਂ ਸਰਪੰਚ ਗੁਰਦੀਪ ਸਿੰਘ ਹੇਅਰ ਦੀ ਅਗਵਾਈ ਵਿਚ ਆਪਸੀ ਤਾਲਮੇਲ ਤੇ ਸਹਿਮਤੀ ਨਾਲ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਦਾ ਪ੍ਰਧਾਨ ਸਤਨਾਮ ਸਿੰਘ ਫ਼ੌਜੀ ਕਲਾਥ ਹਾਊਸ ਵਾਲਿਆਂ ਨੂੰ ਬਣਾਇਆ ਗਿਆ,ਸੈਕਟਰੀ ਕੁਲਦੀਪ ਸਿੰਘ ਪੱਡਾ, ਖਜਾਨਚੀ ਹਰਭਜਨ ਸਿੰਘ ਮੈਂਬਰ ਰਾਮ ਲੁਭਾਇਆ, ਮੈਂਬਰ ਅਵਤਾਰ ਸਿੰਘ, ਮੈਂਬਰ ਸਿਮਰਨਜੀਤ ਸਿੰਘ, ਮੈਂਬਰ ਗੁਰਪ੍ਰੀਤ ਸਿੰਘ, ਮੈਂਬਰ ਲਵਪ੍ਰੀਤ ਕੁਮਾਰ, ਮੈਂਬਰ ਸੁਖਦੇਵ ਸਿੰਘ ਆਦਿ ਕਮੇਟੀ ਮੈਂਬਰ ਬਣੇ। ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਮੈਂ ਆਪਣੀ ਸਮੁਚੀ ਕਮੇਟੀ ਦੇ ਸਹਿਯੋਗ ਨਾਲ ਆਪਣੇ ਦੁਕਾਨਦਾਰ ਭਰਾਵਾਂ ਦੀ ਮੁਸ਼ਕਲਾਂ ਅਤੇ ਦੁਖ ਸੁਖ ਵਿਚ ਪੂਰਾ ਸਹਿਯੋਗ ਦੇਵਾਂਗੇ। ਸਰਪੰਚ ਗੁਰਦੀਪ ਸਿੰਘ ਹੇਅਰ ਨਵੀਂ ਬਣੀ ਕਮੇਟੀ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਖਾਦਾਂ ਦੀਆਂ ਸ਼ਿਕਾਇਤਾਂ ਸਬੰਧੀ ਵਟਸਐਪ ਨੰਬਰ ਜਾਰੀ ਮੁੱਖ ਖੇਤੀਬਾੜੀ ਅਫ਼ਸਰ ਦੇ ਦਫਤਰ ਵਿਖੇ ਸ਼ਿਕਾਇਤ ਸੈੱਲ ਕੀਤਾ ਸਥਾਪਿਤ ਅਗਲੀ ਖ਼ਬਰ ਪੰਜਾਬ ਨੰਬਰਦਾਰ ਯੂਨੀਅਨ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।