03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਫਤਹਿਗੜ੍ਹ ਚੂੜੀਆਂ ’ਚ ਸਾਂਝ ਕੇਂਦਰ ਨਜ਼ਦੀਕ ਇਕ ਹੋਰ ਖੁੱਲਿਆ ਨਵਾਂ ਮੁਹੱਲਾ ਕਲੀਨਿਕ

ਫਤਹਿਗੜ੍ਹ ਚੂੜੀਆਂ, 2 ਅਗਸਤ (ਐਮ. ਐਸ.

ਅਜੀਤ ਡੈਸਕ 03-08-2026
ਫਤਹਿਗੜ੍ਹ ਚੂੜੀਆਂ, 2 ਅਗਸਤ (ਐਮ.ਐਸ. ਫੁੱਲ)-ਫਤਹਿਗੜ੍ਹ ਚੂੜੀਆਂ ’ਚ ਸਾਂਝ ਕੇਂਦਰ ਦੇ ਬਿਲਕੁੱਲ ਨਜ਼ਦੀਕ ਇਕ ਹੋਰ ਸਰਕਾਰੀ ਮੁਹੱਲਾ ਕਲੀਨਿਕ ਆਯੂਸ਼ਮਾਨ ਸਿਹਤ ਕੇਂਦਰ ਖੁੱਲਿਆ ਹੈ, ਜਿਸ ’ਚ ਲੋਕਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਮੁਫ਼ਤ ਟੈਸਟ ਕੀਤੇ ਜਾ ਰਹੇ ਹਨ। ਇਸ ਸਬੰਧੀ ਫਤਹਿਗੜ੍ਹ ਚੂੜੀਆਂ ਦੇ ਐਸ.ਐਮ.ਓ. ਡਾ. ਲਖਵਿੰਦਰ ਸਿੰਘ ਤੇ ਆਯੂਸ਼ਮਾਨ ਸਿਹਤ ਕੇਂਦਰ ਦੇ ਮੈਡੀਕਲ ਅਫਸਰ ਡਾ. ਹਰਸਿਮਰਨਜੀਤ ਸਿੰਘ ਬਾਠ ਨੇ ਦੱਸਿਆ ਕਿ ਫਤਹਿਗੜ੍ਹ ਚੂੜੀਆਂ ਸਾਂਝ ਕੇਂਦਰ ਦੇ ਨਜ਼ਦੀਕ ਨਵੇਂ ਖੁੱਲੇ ਆਯੂਸ਼ਮਾਨ ਸਿਹਤ ਕੇਂਦਰ ਵਿਖੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਮੁਫ਼ਤ ਟੈਸਟ ਕੀਤੇ ਜਾ ਰਹੇ ਹਨ, ਜਿਸ ਦਾ ਲੋਕ ਵੱਧ ਤੋਂ ਵੱਧ ਲਾਭ ਲੈਣ।
ਪਿਛਲੀ ਖ਼ਬਰ ਰਵੀਕਰਨ ਸਿੰਘ ਕਾਹਲੋਂ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਰੈਵ: ਫਾਦਰ ਜੋਨ ਜੋਰਜ ਵਲੋਂ ਪ੍ਰਭੂ ਯਿਸੂ ਮਸੀਹ ਦੇ ਬਚਨਾਂ ਨੂੰ ਮੰਨਣ ਵਾਲੀਆਂ ਸ਼ਖ਼ਸੀਅਤਾਂ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।