10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਡਾ. ਗੁਰਜੀਤ ਸਿੰਘ ਦੀ ਕਿਤਾਬ ਆਈ.ਪੀ.ਐਸ. ਰਿਸਭ ਭੋਲਾ ਵਲੋਂ ਜਾਰੀ

ਅਜੀਤ ਡੈਸਕ 23-07-2026
ਧਾਰੀਵਾਲ, 22 ਜੁਲਾਈ (ਸਵਰਨ ਸਿੰਘ)-ਜ਼ਿਲ੍ਹਾ ਗੁਰਦਾਸਪੁਰ ਦੇ ਜੰਮਪਲ ਡਾ. ਗੁਰਜੀਤ ਸਿੰਘ ਉਪ ਪਿ੍ੰਸੀਪਲ ਚੀਫ ਖਾਲਸਾ ਦੀਵਾਨ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਅੰਮ੍ਰਿਤਸਰ ਵਲੋਂ ਲਿਖੀ ਗਈ ਕਿਤਾਬ ‘‘ਆਰਟੀਫੀਸੀਅਲ ਇੰਟੈਲੀਜੈਂਸ ਇਨ ਸਾਈਬਰ ਕ੍ਰਾਈਮ’’ ਸ੍ਰੀ ਰਿਸਭ ਭੋਲਾ (ਆੲਂੀ.ਪੀ.ਐਸ.), ਸਟਾਫ ਅਫਸਰ ਡੀ.ਜੀ.ਪੀ. ਪੰਜਾਬ ਵਲੋਂ ਪਤਵੰਤਿਆਂ ਦੀ ਮੌਜੂਦਗੀ ਵਿਚ ਜਾਰੀ ਕੀਤੀ ਗਈ। ਇਸ ਮੌਕੇ ਸ੍ਰੀ ਰਿਸਭ ਭੋਲਾ ਨੇ ਸਾਈਬਰ ਅਪਰਾਧਾਂ ਤੇ ਸਾਈਬਰ ਸੁਰੱਖਿਆ ਦੋਵਾਂ ਵਿਚ ਆਰਟੀਫੀਸੀਅਲ ਇੰਟੈਲੀਜੈਂਸ ਦੀ ਵਧ ਰਹੀ ਭੂਮਿਕਾ ’ਤੇ ਜ਼ੋਰ ਦਿੱਤਾ। ਇਸ ਮੌਕੇ ਡਾ. ਗੁਰਜੀਤ ਸਿੰਘ ਨੇ ਕਿਹਾ ਕਿ ਇਹ ਕਿਤਾਬ ਲਿਖਣ ਦਾ ਮਕਸਦ ਲੋਕਾਂ ਨੂੰ ਇਹ ਜਾਗਰੂਕ ਕਰਨਾ ਹੈ ਕਿ ਕਿਵੇਂ ਸਾਈਬਰ ਖਤਰਿਆਂ ਦੇ ਖੇਤਰ ਨੂੰ ਬਦਲ ਰਿਹਾ ਹੈ।
ਪਿਛਲੀ ਖ਼ਬਰ ਪਠਾਨਕੋਟ-ਗੁਰਦਾਸਪੁਰ ਰਛਪਾਲਵਾਂ ਟੋਲ ਪਲਾਜ਼ਾ ਤਿੰਨ ਘੰਟੇ ਲਈ ਕਿਸਾਨਾਂ ਵਲੋਂ ਮੁਫ਼ਤ ਕਰਵਾਇਆ ਅਗਲੀ ਖ਼ਬਰ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲੇ 2 ਚੋਰ ਕਾਬੂ-ਤੀਜਾ ਫਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।