29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਗੁਰਦਾਸਪੁਰ ਨਗਰ ਕੌਂਸਲ ਚੋਣ ਲਈ ਆਮ ਆਦਮੀ ਪਾਰਟੀ ਨੇ 29 ਵਾਰਡਾਂ ਦੇ ਉਮੀਦਵਾਰ ਐਲਾਨੇ

ਅਜੀਤ ਡੈਸਕ 03-06-2026
ਗੁਰਦਾਸਪੁਰ, 2 ਜੂਨ (ਅਸ਼ੋਕ ਸ਼ਰਮਾ)-13 ਜੂਨ ਨੰੂ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਨੰੂ ਲੈ ਕੇ ਆਮ ਆਦਮੀ ਪਾਰਟੀ ਵਲੋਂ 29 ਵਾਰਡਾਂ ਤੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਲਕਾ ਇੰਚਾਰਜ ਰਮਨ ਬਹਿਲ ਨੇ ਦੱਸਿਆ ਕਿ ਦੱਸਿਆ ਕਿ ਗੁਰਦਾਸਪੁਰ ਦੀ ਵਾਰਡ ਨੰ: 1 ਤੋਂ ਵਿਸ਼ਾਲ ਚੌਧਰੀ, 2 ਤੋਂ ਸੁਖਵਿੰਦਰ ਕੌਰ, 3 ਤੋਂ ਜਨਰਲ ਸੰਜੀਵ ਕੁਮਾਰ, 4 ਤੋਂ ਐਸ.ਸੀ ਵੁਮੈਨ ਨਰਿੰਦਰਜੀਤ, 5 ਤੋਂ ਜਨਰਲ ਸ਼ਰਨਜੀਤ ਸਿੰਘ, 6 ਤੋਂ ਹਰਜਿੰਦਰ ਕੌਰ, 7 ਤੋਂ ਜਨਰਲ ਦਵਿੰਦਰ ਸਿੰਘ, 8 ਤੋਂ ਪਲਵਿੰਦਰ ਕੌਰ, 9 ਤੋਂ ਜਨਰਲ ਯੋਗੇਸ਼ ਸ਼ਰਮਾ, 10 ਤੋਂ ਸੁਧਾ, 11 ਤੋਂ ਜਨਰਲ ਹਿਤੇਸ਼ ਮਹਾਜਨ, 12 ਤੋਂ ਹਰਜੀਤ ਕੌਰ, 13 ਤੋਂ ਜਨਰਲ ਸਾਹਿਲ, 14 ਤੋਂ ਬੀ.ਸੀ ਜ਼ੈਲ ਮਸੀਹ, 15 ਤੋਂ ਜਨਰਲ ਗਗਨ ਮਹਾਜਨ, 16 ਤੋਂ ਅਨੂ ਮਹਾਜਨ, 17 ਤੋਂ ਜਨਰਲ ਰੁਪੇਸ਼ ਕੁਮਾਰ, 18 ਤੋਂ ਐਸ.ਸੀ ਵੁਮੈਨ ਰਚਨਾ, 19 ਤੋਂ ਜਨਰਲ ਨਰਿੰਦਰ ਭਾਸਕਰ, 20 ਤੋਂ ਜੋਤੀ, 21 ਤੋਂ ਐਸ.ਸੀ ਸੰਦੀਪ ਕੁਮਾਰ, 22 ਤੋਂ ਆਸ਼ਾ ਰਾਣੀ, 23 ਤੋਂ ਐਸ.ਸੀ ਸੁਰੇਸ਼ ਚੰਦਰ, 24 ਤੋਂ ਐਸ.ਸੀ ਵੁਮੈਨ ਸੀਮਾ ਕੁਮਾਰੀ, 25 ਤੋਂ ਜਨਰਲ ਰਿਸ਼ੀ ਕਾਂਤ, 26 ਤੋਂ ਰਿਤੀਕਾ ਭਨੋਟ, 27 ਤੋਂ ਜਨਰਲ ਮਨਦੀਪ ਸਰਮਲ, 28 ਤੋਂ ਕਮਲਾ ਦੇਵੀ ਅਤੇ 29 ਨੰ: ਵਾਰਡ ਤੋਂ ਐਸ.ਸੀ ਵੁਮੈਨ ਇੰਦੂ ਬਾਲਾ ਨੰੂ ਉਮੀਦਵਾਰ ਐਲਾਨਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਸਾਰੇ ਉਮੀਦਵਾਰ ਝਾੜੂ ਦੇ ਨਿਸ਼ਾਨ 'ਤੇ ਚੋਣ ਲੜ ਕੇ ਪਾਰਟੀ ਦੀਆਂ ਉਮੀਦਾਂ 'ਤੇ ਖਰੇ ਉੱਤਰਨਗੇ | ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਸਾਰੇ ਉਮੀਦਵਾਰਾਂ ਨੰੂ ਵੱਡੀ ਲੀਡ ਨਾਲ ਜਿਤਾਉਣ ਵਿਚ ਕੋਈ ਕਸਰ ਨਹੀਂ ਛੱਡਣਗੇ | ਉਨ੍ਹਾਂ ਸ਼ਹਿਰ ਵਾਸੀਆਂ ਨੰੂ ਜ਼ੋਰਦਾਰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੰੂ ਭਾਰੀ ਬਹੁਮਤ ਨਾਲ ਜਿਤਾਇਆ ਜਾਵੇ, ਜਿਸ ਨਾਲ ਸ਼ਹਿਰ ਦੀ ਕਾਇਆ ਕਲਪ ਹੋ ਸਕੇ |
ਪਿਛਲੀ ਖ਼ਬਰ ਵਾਰਡ ਨੰਬਰ 4 ਤੋਂ ਬੀਬੀ ਹਰਪਾਲ ਕੌਰ ਤੇੇ ਸੁਖਪ੍ਰੀਤ ਸਿੰਘ ਸੈਬੀ ਭਾਟੀਆ ਨੇ ਵਾਰਡ 3 ਤੋਂ ਨਾਮਜ਼ਦਗੀ ਪੱਤਰ ਭਰੇ <br/> ਅਗਲੀ ਖ਼ਬਰ 'ਆਪ' ਆਗੂ ਸਾਹਿਬ ਕੌਰ ਨੇ ਪਾਰਟੀ ਤੋਂ ਨਾਰਾਜ਼ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਭਰੇ ਕਾਗ਼ਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।