28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸ਼ਸ਼ੀ ਮਹਾਜਨ ਨੇ ਵਾਰਡ ਨੰਬਰ 18 ਤੋਂ ਭਰੇ ਨਾਮਜ਼ਦਗੀ ਪੱਤਰ

ਅਜੀਤ ਡੈਸਕ 17-05-2026
ਪਠਾਨਕੋਟ, 16 ਮਈ (ਸੁਮਿਤ)-ਪਠਾਨਕੋਟ ਦੇ ਸਮਾਜ ਸੇਵਕ ਆਕਾਸ਼ ਸ਼ਰਮਾ ਦੀ ਪਤਨੀ ਸ਼ਸ਼ੀ ਮਹਾਜਨ ਨੇ ਅੱਜ ਵਾਰਡ ਨੰਬਰ 18 ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ | ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਘਰ ਪਹੁੰਚਣ 'ਤੇ ਮੁਹੱਲਾ ਵਾਸੀਆਂ ਵਲੋਂ ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ | ਇਸ ਮੌਕੇ ਆਕਾਸ਼ ਸ਼ਰਮਾ ਨੇ ਕਿਹਾ ਕਿ ਉਹ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਸਾਦਗੀ ਨਾਲ ਨਾਮਜ਼ਦਗੀ ਭਰਨ ਆਏ ਹਨ | ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਬਦਲਾਅ ਦਾ ਯੁੱਗ ਚੱਲ ਰਿਹਾ ਹੈ, ਇਸ ਲਈ ਬਦਲਾਅ ਲਿਆਓ ਅਤੇ ਆਪਣਾ ਕੀਮਤੀ ਵੋਟ ਪਾਓ | ਇਸ ਮੌਕੇ ਆਨੰਦ ਸ਼ਰਮਾ, ਸਮਾਜਿਕ ਤੇ ਕਲਾ ਖੇਤਰ ਨਾਲ ਜੁੜੇ ਹੋਏ ਕਈ ਲੋਕ ਮੌਜੂਦ ਸਨ |
ਪਿਛਲੀ ਖ਼ਬਰ ਸਵਰਨ ਸਲਾਰੀਆ ਤੇ ਅਮਨਦੀਪ ਸੰਧੂ ਦੀ ਅਗਵਾਈ 'ਚ ਜਮ੍ਹਾਂ ਕਰਵਾਏ ਨਾਮਜ਼ਦਗੀ ਪੱਤਰ ਅਗਲੀ ਖ਼ਬਰ 'ਆਪ' ਦੇ ਉਮੀਦਵਾਰ ਵਰਿੰਦਰ ਕੁਮਾਰ ਵੀਨੂ ਨੇ ਵਾਰਡ ਨੰਬਰ 27 ਤੋਂ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।