25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਅਨੰਦ ਮਾਡਰਨ ਸੀਨੀ.ਸੈਕੰ.ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਅਜੀਤ ਡੈਸਕ 17-05-2026
ਗੁਰਦਾਸਪੁਰ, 16 ਮਈ (ਚੱਕਰਾਜਾ)-ਅਨੰਦ ਮਾਡਰਨ ਸੀਨੀ.ਸੈਕੰ.ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਨਤੀਜੇ ਵਿਚੋਂ ਮੈਡੀਕਲ/ਨਾਨ ਮੈਡੀਕਲ ਦੀ ਤ੍ਰੀਸ਼ੁਕਾ ਸ਼ਰਮਾ ਨੇ 96 ਫ਼ੀਸਦੀ ਨਾਲ ਪਹਿਲਾ, ਆਸਥਾ, ਇਤੀਕਾ ਤੇ ਅਨਮੋਲਪ੍ਰੀਤ ਕੌਰ ਨੇ 95 ਫ਼ੀਸਦੀ ਨਾਲ ਦੂਜਾ, ਬੁਫਾਨੀ ਨੇ 94 ਫ਼ੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ | ਜਦੋਂ ਕਿ ਮੰਨਤ, ਆਤਿਕਾ, ਪਵਨ ਸ਼ਰਮਾ ਨੇ 93 ਫ਼ੀਸਦੀ, ਇਸ਼ਾਂਤ ਬੰਸਲ, ਅਰਮਾਨ ਅੱਤਰੀ ਨੇ 92 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਐਮ.ਡੀ ਰਵਿੰਦਰ ਅਨੰਦ, ਪਿ੍ੰਸੀਪਲ ਨਰਗਿਸ ਅਨੰਦ, ਵਰੁਣ ਅਨੰਦ ਨੇ ਇਸ ਨਤੀਜੇ ਲਈ ਸਟਾਫ਼ ਨੀਲਮ, ਆਰਤੀ, ਲਖਵਿੰਦਰ, ਸੁਖਪ੍ਰੀਤ, ਮਹਿਕ, ਨਵਲੀਨ, ਨਵਨੀਤ, ਵੀਨਾ, ਨੇਹਾ, ਕੋਮਲ ਨੰੂ ਵਧਾਈ ਦਿੱਤੀ, ਜਿਨ੍ਹਾਂ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ |
ਪਿਛਲੀ ਖ਼ਬਰ ਭਾਰਤ ਹੈਲਥ ਕੇਅਰ ਨੇ ਵਿਸ਼ਵ ਨਰਸਿੰਗ ਦਿਵਸ ਮਨਾਇਆ ਅਗਲੀ ਖ਼ਬਰ ਪਿੰਡ ਧਾਲੀਵਾਲ ਵਿਖੇ ਪੰਚਾਇਤ ਵਲੋਂ 450 ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।