28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਭਾਜਪਾ ਤਾਰਾਗੜ੍ਹ ਮੰਡਲ ਵਲੋਂ ਕੀਤੀ ਗਈ ਮੀਟਿੰਗ

ਅਜੀਤ ਡੈਸਕ 10-04-2026
ਤਾਰਾਗੜ੍ਹ, 9 ਅਪ੍ਰੈਲ (ਸੋਹਨ ਲਾਲ)- ਅੱਜ ਵਿਧਾਨ ਸਭਾ ਹਲਕਾ ਭੋਆ ਦੇ ਕਸਬਾ ਤਾਰਾਗੜ੍ਹ ਬੇਗੋਵਾਲ ਵਿਖੇ ਪੰਡਿਤ ਦੀਨ ਦਿਆਲ ਉਪਾਧਿਆਏ ਸਿਖਲਾਈ ਕੇਂਦਰ ਨੂੰ ਲੈ ਕੇ ਮੀਟਿੰਗ ਭਾਰਤੀ ਜਨਤਾ ਪਾਰਟੀ ਮੰਡਲ ਤਾਰਾਗੜ੍ਹ ਦੇ ਮੰਡਲ ਪ੍ਰਧਾਨ ਸੰਜੀਵ ਸਿੰਘ ਜੱਗੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਤਾਰਾਗੜ੍ਹ ਮੰਡਲ ਦੇ ਸਾਰੇ ਸੀਨੀਅਰ ਲੀਡਰ ਤੇ ਵਰਕਰ ਸ਼ਾਮਿਲ ਹੋਏ | ਇਸ ਮੌਕੇ ਮੰਡਲ ਪ੍ਰਧਾਨ ਸੰਜੀਵ ਸਿੰਘ ਜੱਗੀ ਨੇ ਮੀਟਿੰਗ 'ਚ ਸ਼ਾਮਿਲ ਹੋਣ ਲਈ ਸਾਰੇ ਸੀਨੀਅਰ ਲੀਡਰ ਤੇ ਵਰਕਰ ਦਾ ਸਵਾਗਤ ਕੀਤਾ ਤੇ ਪਾਰਟੀ ਦੀ ਰਣਨੀਤੀ ਬਾਰੇ ਵਿਚਾਰ ਚਰਚਾ ਕੀਤੀ | ਇਸ ਮੌਕੇ ਰਾਕੇਸ਼ ਕੁਮਾਰ ਮਾਜਰਾ, ਸੁਰਿੰਦਰ ਬਕਨੌਰ, ਠਾਕੁਰ ਸੱਜਣ ਸਿੰਘ, ਰਵੀ ਕੁਮਾਰ, ਸੁਰਜੀਤ ਸਿੰਘ, ਠਾਕੁਰ ਸੰਜੀਵ ਸਿੰਘ ਸੰਜੂ, ਅਮਰਜੀਤ ਸਿੰਘ, ਕਰਨ ਸਿੰਘ, ਦਿਲਾਵਰ ਸਿੰਘ, ਸਤੀਸ਼ ਗੱਜੂ, ਦਿਆਲ ਚੰਦ, ਰਵੀ ਜੋਗਰ, ਰਾਮਪਾਲ, ਜੋਗਿੰਦਰ ਸਿੰਘ, ਅਰਜੁਨ ਸਿੰਘ, ਸੁਮਿਤ ਸਿੰਘ, ਤਰਲੋਕ ਚੰਦ, ਦੀਪਕ ਭਟੋਆ, ਸੁਭਾਸ਼ ਸੈਣੀ ਅਤੇ ਹੋਰ ਬਹੁਤ ਸਾਰੇ ਭਾਜਪਾ ਦੇ ਵਰਕਰ ਸ਼ਾਮਿਲ ਸਨ |
ਪਿਛਲੀ ਖ਼ਬਰ ਪੰਚਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ 463ਵਾਂ ਪ੍ਰਕਾਸ਼ ਦਿਵਸ ਮਨਾਇਆ ਅਗਲੀ ਖ਼ਬਰ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਅਲਵਿੰਦਰ ਸਿੰਘ ਲਾਡੀ ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।