02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਨਸ਼ੇ ਦਾ ਸੇਵਨ ਕਰਦਾ ਨੌਜਵਾਨ ਕਾਬੂ

ਅਜੀਤ ਡੈਸਕ 28-03-2026
ਤਿੱਬੜ, 27 ਮਾਰਚ (ਸੋਹਨ ਮਲਿਕ)- ਪਿੰਡ ਬੱਬੇਹਾਲੀ ਨੇੜੇ ਪੁਰਾਣਾ ਹਰਿਆਲੀ ਕਿਸਾਨ ਬਾਜ਼ਾਰ ਗੇਟ ਨਜ਼ਦੀਕ ਏ.ਐੱਸ.ਆਈ. ਮਹਿੰਦਰ ਪਾਲ ਵਲੋਂ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪ੍ਰਦੀਪ ਕੁਮਾਰ ਉਰਫ਼ ਸੰਨੀ ਪੁੱਤਰ ਸੁਖਦੇਵ ਰਾਜ ਵਾਸੀ ਸ਼ਿਵ ਸ਼ਕਤੀ ਨਗਰ ਮੁਹੱਲਾ ਨੇੜੇ ਹਰੀ ਦਰਬਾਰ ਕਾਲੋਨੀ ਗੁਰਦਾਸਪੁਰ ਜੋ ਲੁੱਕਛਿਪ ਕੇ ਨਸ਼ੇ ਦਾ ਸੇਵਨ ਕਰ ਰਿਹਾ ਸੀ, ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ ਗਿਆ | ਦੋਸ਼ੀ ਦੀ ਤਲਾਸ਼ੀ ਦੌਰਾਨ ਉਸ ਕੋਲੋਂ ਮੌਕੇ 'ਤੇ ਇਕ ਸਿਲਵਰ ਪੇਪਰ, ਲਾਈਟਰ ਤੇ 10 ਰੁਪਏ ਦਾ ਨੋਟ ਬਰਾਮਦ ਹੋਇਆ ਜਿਸ ਖ਼ਿਲਾਫ਼ ਪੁਲਿਸ ਵਲੋਂ ਥਾਣਾ ਤਿੱਬੜ ਵਿਖੇ ਮੁਕੱਦਮਾ ਦਰਜ ਕੀਤਾ ਗਿਆ |
ਪਿਛਲੀ ਖ਼ਬਰ ਰਿਜ਼ਰਵੇਸ਼ਨ ਸਮਾਜਿਕ-ਆਰਥਿਕ ਹਾਲਾਤ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ - ਕੰਵਲ ਬਖ਼ਸ਼ੀ ਅਗਲੀ ਖ਼ਬਰ ਦੀਨਾਨਗਰ ਮੀਰਥਲ ਰੋਡ 'ਤੇ ਧਮਰਾਈ ਵਿਖੇ ਬਣੇ ਪੁਲ ਤੋਂ ਆਵਾਜਾਈ ਸ਼ੁਰੂ ਕੀਤੀ ਜਾਵੇ- ਕਮਲਜੀਤ/ਦਲਬੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।