20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਮਹਾਂਵੀਰ ਸ਼ੰਕਰ ਅਖਾੜਾ ਵਿਖੇ ਭੰਡਾਰਾ ਕਰਵਾਇਆ

ਅਜੀਤ ਡੈਸਕ 27-03-2026
ਪਠਾਨਕੋਟ, 26 ਮਾਰਚ (ਸੁਮਿਤ)- ਮਹਾਂ ਸ਼ਿਵਰਾਤਰੀ ਤਿਉਹਾਰ ਮੌਕੇ ਮਹਾਂਵੀਰ ਸ਼ੰਕਰ ਅਖਾੜਾ ਵਿਖੇ ਪ੍ਰਧਾਨ ਅਨਿਲ ਮਲਹੋਤਰਾ ਦੀ ਪ੍ਰਧਾਨਗੀ ਹੇਠ ਸ਼ਿਵ ਵਿਵਾਹ ਅਤੇ ਭੰਡਾਰਾ ਕਰਵਾਇਆ ਗਿਆ | ਇਸ ਮੌਕੇ ਅਖਾੜੇ ਦੇ ਸਮੂਹ ਮੈਂਬਰਾਂ ਨੇ ਉਚੇਚੇ ਤੌਰ 'ਤੇ ਹਾਜ਼ਰੀ ਲਗਵਾਈ ਜਿਸ ਵਿਚ ਮੁੱਖ ਤੌਰ 'ਤੇ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ, ਰਵਿੰਦਰ ਹਾਂਡਾ, ਐਮ.ਸੀ. ਨਰਿੰਦਰ ਨਿੰਦੋ, ਐਮ.ਸੀ. ਜੋਗਿੰਦਰ ਪਹਿਲਵਾਨ, ਰਾਮਪਾਲ ਭੰਡਾਰੀ, ਵਿੱਕੀ ਹਾਂਡਾ, ਰਾਜੇਸ਼ ਲਾਡੀ, ਰਮਨ ਕੁਮਾਰ ਜਨਰਲ ਸਕੱਤਰ, ਕੁਨਾਲ ਖ਼ਜ਼ਾਨਚੀ, ਗੋਬਿੰਦ, ਦੀਪੂ ਵਿਰਦੀ, ਸ਼ਹਿਨਸ਼ਾਹ, ਰਵੀ ਵਰਮਾ ਰਾਜਨ, ਰਾਘਵ, ਰਘੂ, ਰਘੁਵੀਰ, ਸ਼ਿਵ ਰਵੀ, ਯਾਕੂਬ ਅਤੇ ਹੋਰਨਾਂ ਨੇ ਸ਼ਿਰਕਤ ਕੀਤੀ |
ਪਿਛਲੀ ਖ਼ਬਰ ਵਿਭੂਤੀ ਸ਼ਰਮਾ ਨੇ ਵਾਰਡ ਨੰਬਰ-9 'ਚ ਨਵੇਂ ਟਿਊਬਵੈੱਲ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਅਗਲੀ ਖ਼ਬਰ ਕਿ੍ਸ਼ਨਾ ਨਾਟਕ ਕਲੱਬ ਪਠਾਨਕੋਟ ਨੇ ਸ਼ੋਭਾ ਯਾਤਰਾ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।