ਬਜ਼ੁਰਗ ਸਾਡੇ ਸਮਾਜ ਦਾ ਕੀਮਤੀ ਧਨ, ਉਨ੍ਹਾਂ ਦੀ ਦੇਖਭਾਲ ਸੇਵਾ ਸਤਿਕਾਰ ਦੇਣਾ ਸਾਡਾ ਨੈਤਿਕ ਫ਼ਰਜ਼-ਹੈਪੀ
ਬਸੀ ਪਠਾਣਾਂ, 3 ਅਕਤੂਬਰ (ਐਚ. ਐਸ.
ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮੌਕੇ ਬਸੀ ਪਠਾਣਾਂ ਬਿਰਧ ਆਸ਼ਰਮ ਵਿਚ ਕਰਵਾਏ ਪ੍ਰੋਗਰਾਮ ਵਿਚ ਸ਼ਾਮਿਲ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਤੇ ਹੋਰ ਸ਼ਖ਼ਸੀਅਤਾਂ। ਅਜੀਤ ਤਸਵੀਰ
04-10-2026