01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਜਥੇਦਾਰ ਜਸਮੇਰ ਸਿੰਘ ਬਡਲਾ ਨਮਿਤ ਭੋਗ 2 ਕੱਲ੍ਹ ਵੱਖ-ਵੱਖ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਕੀਤਾ ਦੁੱਖ ਪ੍ਰਗਟ

ਖਮਾਣੋਂ, 31 ਅਗਸਤ (ਜੋਗਿੰਦਰ ਪਾਲ)-ਜਥੇਦਾਰ ਜਸਮੇਰ ਸਿੰਘ ਬਡਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਖਮਾਣੋਂ ਦਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਜਥੇਦਾਰ ਜਸਮੇਰ ਸਿੰਘ ਬਡਲਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇਲਾਕੇ ਵਿਚ ਮਜ਼ਬੂਤ ਕਰਨ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ।

ਅਜੀਤ ਡੈਸਕ 01-09-2026
ਖਮਾਣੋਂ, 31 ਅਗਸਤ (ਜੋਗਿੰਦਰ ਪਾਲ)-ਜਥੇਦਾਰ ਜਸਮੇਰ ਸਿੰਘ ਬਡਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਖਮਾਣੋਂ ਦਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਜਥੇਦਾਰ ਜਸਮੇਰ ਸਿੰਘ ਬਡਲਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇਲਾਕੇ ਵਿਚ ਮਜ਼ਬੂਤ ਕਰਨ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ। ਇਸ ਦੁੱਖ ਦੀ ਘੜੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਸੀ ਪਠਾਣਾਂ ਦਰਬਾਰਾ ਸਿੰਘ ਗੁਰੂ, ਜਥੇਦਾਰ ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ, ਦੀਦਾਰ ਸਿੰਘ ਭੱਟੀ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ, ਬਿਕਰਮਜੀਤ ਸਿੰਘ ਖ਼ਾਲਸਾ, ਭਾਜਪਾ ਆਗੂ ਜਗਦੀਪ ਸਿੰਘ ਚੀਮਾ, ਡਾ. ਮਨੋਹਰ ਸਿੰਘ, ਡਾ. ਜਗਦੀਪ ਸਿੰਘ ਰਾਣਾ, ਕੁਲਵਿੰਦਰ ਸਿੰਘ ਬਿਲਾਸਪੁਰ, ਸੁਰਿੰਦਰ ਸਿੰਘ ਰਾਮਗੜ੍ਹ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਜਥੇ. ਪ੍ਰਦੀਪ ਸਿੰਘ ਕਲੌੜ, ਜਥੇ. ਪ੍ਰੇਮ ਸਿੰਘ ਮਨੈਲੀ, ਯੁਗਵਿੰਦਰ ਸਿੰਘ ਧਾਲੀਵਾਲ, ਕਸ਼ਮੀਰਾ ਸਿੰਘ ਬਿਲਾਸਪੁਰ, ਰਾਜੀਵ ਅਹੂਜਾ ਸਾਬਕਾ ਮੀਤ ਪ੍ਰਧਾਨ ਨਗਰ ਪੰਚਾਇਤ, ਗੁਰਦੀਪ ਸਿੰਘ ਘੁਮਾਣ, ਹਰਵਿੰਦਰ ਸਿੰਘ ਢੋਡੇ, ਲਖਬੀਰ ਸਿੰਘ ਲੱਖੀ, ਪ੍ਰਦੀਪ ਸਿੰਘ ਪੱਪੂ, ਮਨਪ੍ਰੀਤ ਸਿੰਘ ਮੰਪੀ, ਗੁਰਿੰਦਰ ਸਿੰਘ ਲਾਡੀ, ਫਕੀਰ ਚੰਦ ਜਟਾਣਾ ਉੱਚਾ, ਬਲਜਿੰਦਰ ਸਿੰਘ ਬੌੜ, ਸਰਜੀਤ ਸਿੰਘ ਜੀਤੂ, ਅਮਰਜੀਤ ਸਿੰਘ ਗਰਚਾ, ਗੁਰਮੀਤ ਸਿੰਘ ਨਾਨੋਵਾਲ, ਬਲਮਜੀਤ ਸਿੰਘ ਪ੍ਰਿੰਸੀ, ਅਵਤਾਰ ਸਿੰਘ ਭਾਂਬਰੀ, ਬਲਵੰਤ ਸਿੰਘ ਦੁੱਲਵਾਂ, ਡਾ. ਸੁਖਵੰਤ ਸਿੰਘ ਭੜੀ, ਨਿਰਮਲ ਸਿੰਘ ਵਾਲੀਆ, ਡਾ. ਰਣਜੀਤ ਸਿੰਘ ਖਟਰਾਓ, ਹਰਧੀਰ ਸਿੰਘ ਧੀਰਾ ਪੋਹਲੋ ਮਾਜਰਾ, ਹਰਵਿੰਦਰ ਸਿੰਘ ਬਡਲਾ, ਪਿੰਟੂ ਸੋਮਲ, ਜ਼ੈਲਦਾਰ ਸੁਖਵਿੰਦਰ ਸਿੰਘ, ਰਜਿੰਦਰ ਸਿੰਘ ਰੰਧਾਵਾ, ਹਰਕੀਤ ਸਿੰਘ ਭੜੀ, ਹਰਿੰਦਰ ਸਿੰਘ ਕੁੱਕੀ, ਦੀਪਕ ਰਾਜੂ, ਵਿਵੇਕ ਜੈਨ, ਬਿਰਜ ਲਾਲ ਸ਼ਰਮਾ, ਮਨਦੀਪ ਸਿੰਘ ਘੁਮਾਣ, ਸੰਦੀਪ ਸਿੰਘ ਰਿਆ, ਜਸਵੰਤ ਸਿੰਘ ਚੜੀ, ਸਰਬਜੀਤ ਸਿੰਘ ਜੀਤੀ, ਕੇਵਲਜੀਤ ਸਿੰਘ ਭੁੱਲਰ, ਬਹਾਦਰ ਸਿੰਘ ਬਾਠ, ਨਰਿੰਦਰ ਸ਼ਰਮਾ ਸਾਬਕਾ ਵਾਈਸ ਚੇਅਰਮੈਨ ਬਲਾਕ ਸੰਮਤੀ, ਪਰਮਜੀਤ ਸਿੰਘ ਭੰਗੂ, ਸਰਬਜੀਤ ਸਿੰਘ ਅਮਰਾਲਾ, ਨਾਜ਼ਰ ਸਿੰਘ ਰੱਤੋ, ਡਾ. ਨਰੇਸ਼ ਚੌਹਾਨ, ਬਲਵੀਰ ਸਿੰਘ ਜਟਾਣਾ ਉੱਚਾ, ਕੇਸਰ ਸਿੰਘ ਖਮਾਣੋਂ ਕਲਾਂ, ਰਾਜਵੰਤ ਸਿੰਘ ਲਖਣਪੁਰ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦੇ ਨਮਿਤ ਸ੍ਰੀ ਸਹਿਜ ਪਾਠ ਸਾਹਿਬ ਦਾ ਭੋਗ 02-09-2026 ਨੂੰ ਗੁਰਦੁਆਰਾ ਸਾਹਿਬ ਯਾਦਗਾਰ ਸੁੱਖਾ ਸਿੰਘ ਮਹਿਤਾਬ ਸਿੰਘ ਭੰਗੂ ਪਿੰਡ ਬਡਲਾ, ਫਤਹਿਗੜ੍ਹ ਸਾਹਿਬ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਪਵੇਗਾ।
ਪਿਛਲੀ ਖ਼ਬਰ 52 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਲਾਇਨਜ਼ ਕਲੱਬ ਵਲੋਂ ਖਾਟੂ ਸ਼ਿਆਮ ਸੰਕੀਰਤਨ ਦਾ ਆਯੋਜਨ ਅਗਲੀ ਖ਼ਬਰ ਡਿਵਾਈਨ ਲਾਈਟ ਸਕੂਲ ਦੇ ਤੀਰ ਅੰਦਾਜ਼ਾਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।