ਭਗਵਾਨ ਪਰਸ਼ੂਰਾਮ ਮੰਦਰ ’ਚ ਸਾਉਣ ਦੇ ਆਖ਼ਰੀ ਸੋਮਵਾਰ ਕੀਤਾ ਭੰਡਾਰਾ ਪ੍ਰਵੀਨ ਸ਼ਰਮਾ ਵਲੋਂ ਮੰਦਰ ਵਿਚ ਦਾਨ ਕੀਤੇ 13 ਪੱਖੇ
ਮੰਡੀ ਗੋਬਿੰਦਗੜ੍ਹ, 24 ਅਗਸਤ (ਇਕਬਾਲਦੀਪ ਸੰਧੂ)-ਭਗਵਾਨ ਪਰਸ਼ੂਰਾਮ ਮੰਦਰ ’ਚ ਸਾਉਣ ਦੇ ਆਖ਼ਰੀ ਸੋਮਵਾਰ ਮੌਕੇ ਸ਼ਿਵ ਭਗਤਾਂ ਵਲੋਂ ਭਗਵਾਨ ਦੀ ਸੇਵਾ ਵਿਚ ਭੰਡਾਰੇ ਦਾ ਆਯੋਜਨ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਭੰਡਾਰੇ ਵਿਚ ਪ੍ਰਸਾਦ ਗ੍ਰਹਿਣ ਕੀਤਾ ਤੇ ਭਗਵਾਨ ਪਰਸ਼ੂਰਾਮ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਅਜੀਤ ਡੈਸਕ
25-08-2026