ਮੈਰਾਥਨ ਦੌੜ ’ਚ ਸੰਤ ਨਾਮਦੇਵ ਕੰਨਿਆ ਮਹਾਂਵਿਦਿਆਲਿਆ ਦੀਆਂ ਵਿਦਿਆਰਥਣਾਂ ਨੇ ਕਾਲਜ ਦਾ ਨਾਂਅ ਕੀਤਾ ਰੌਸ਼ਨ
ਬਸੀ ਪਠਾਣਾਂ,13 ਅਗਸਤ (ਰਜਿੰਦਰ ਸ਼ਰਮਾ)-ਡਾਇਰੈਕਟੋਰੇਟ ਆਫ਼ ਯੂਥ ਸਰਵਿਸਿਜ਼ ਪੰਜਾਬ ਵਲੋਂ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕਰਵਾਈ ਮੈਰਾਥਨ ਦੌੜ ’ਚ ਸੰਤ ਨਾਮਦੇਵ ਕੰਨਿ੍ਹਆ ਮਹਾਂਵਿਦਿਆਲਿਆ ਦੀਆਂ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ 5 ਕਿੱਲੋਮੀਟਰ ਮੈਰਾਥਨ ਦੌੜ ’ਚ ਬੀ.
ਮੈਰਾਥਨ ਦੌੜ ’ਚ ਭਾਗ ਲੈਣ ਵਾਲੀਆਂ ਸੰਤ ਨਾਮਦੇਵ ਕੰਨਿਆ ਮਹਾਂਵਿਦਿਆਲਿਆ ਦੀਆਂ ਵਿਦਿਆਰਥਣਾਂ ਕੋਮਲਜੋਤ ਕੌਰ ਅਤੇ ਕੋਮਲ। ਅਜੀਤ ਤਸਵੀਰ
14-08-2026