27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਭਾਜਪਾ ਨੇ 2 ਦਿਨਾਂ ਪੰਡਿਤ ਦੀਨ ਦਿਆਲ ਉਪਾਧਿਆਇ ਸਿਖਲਾਈ ਅਭਿਆਨ ਕਰਵਾਇਆ

ਅਜੀਤ ਡੈਸਕ 01-04-2026
ਫ਼ਤਹਿਗੜ੍ਹ ਸਾਹਿਬ, 31 ਮਾਰਚ (ਬਲਜਿੰਦਰ ਸਿੰਘ)-ਭਾਜਪਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਦੋ ਦਿਨਾਂ ਪੰਡਿਤ ਦੀਨ ਦਿਆਲ ਉਪਾਧਿਆਇ ਸਿਖਲਾਈ ਅਭਿਆਨ ਗਰੀਨ ਫੀਲਡਜ਼ ਸਕੂਲ ਵਿਚ ਸੰਪੰਨ ਹੋਇਆ | ਜਿਸ ਵਿਚ ਜ਼ਿਲੇ੍ਹ ਦੇ 5 ਸਰਕਲਾਂ ਦੇ ਸਾਰੇ ਪ੍ਰਧਾਨਾਂ ਸਮੇਤ ਵੱਡੀ ਗਿਣਤੀ ਵਿਚ ਵਰਕਰਾਂ ਨੇ ਸ਼ਮੂਲੀਅਤ ਕੀਤੀ | ਇਸ ਕੈਂਪ ਵਿਚ ਭਾਜਪਾ ਦੇ ਸੂਬਾ ਅਹੁਦੇਦਾਰਾਂ ਵਲੋਂ ਵਰਕਰਾਂ ਨੂੰ ਸਿਖਲਾਈ ਦਿੱਤੀ ਗਈ | ਇਸ ਮੌਕੇ ਮਨਜੀਤ ਸਿੰਘ ਰਾਏ ਨੇ ਕੈਂਪ ਦਾ ਉਦਘਾਟਨ ਕੀਤਾ, ਜਦੋਂਕਿ ਕੈਂਪ ਦੀ ਦੇਖ-ਰੇਖ ਹਲਕਾ ਫ਼ਤਹਿਗੜ੍ਹ ਸਾਹਿਬ ਲਈ ਪ੍ਰਦੇਸ਼ ਵਲੋਂ ਲਗਾਏ ਗਏ ਇੰਚਾਰਜ ਸੁਸ਼ੀਲ ਰਾਣਾ ਨੇ ਕੀਤੀ | ਇਸ ਕੈਂਪ ਵਿਚ ਵੱਖ-ਵੱਖ ਬੁਲਾਰਿਆਂ ਸੂਬਾ ਸੀਨੀਅਰ ਆਗੂ ਸੁਭਾਸ਼ ਸ਼ਰਮਾ, ਸੁਖਵਿੰਦਰ ਸਿੰਘ ਗੋਲਡੀ, ਐਡਵੋਕੇਟ ਦੀਪਕ ਗਾਂਧੀ, ਸਤਿੰਦਰ ਨਾਥ ਸ਼ਰਮਾ, ਰਿਪਨ ਜੈਨ, ਅੰਮਿ੍ਤ ਸਾਗਰ ਅਤੇ ਚੇਤਨ ਗਰੋਵਰ ਨੇ ਵੱਖ-ਵੱਖ ਵਿਸ਼ਿਆਂ 'ਤੇ ਆਪਣੀ ਗੱਲ ਰੱਖੀ | ਇਸ ਕੈਂਪ ਵਿਚ ਕਰੀਬ 200 ਤੋਂ ਵੱਧ ਵਰਕਰਾਂ ਨੇ ਭਾਗ ਲਿਆ | ਇਸ ਸਿਖਲਾਈ ਕੈਂਪ ਵਿਚ ਭਾਜਪਾ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ, ਗੇਜਾ ਰਾਮ ਵਾਲਮੀਕਿ, ਹਰੀਸ਼ ਅਗਰਵਾਲ, ਧਰਮਿੰਦਰ ਬਾਂਡਾ, ਸਾਬਕਾ ਮੰਤਰੀ ਡਾ. ਹਰਬੰਸ ਲਾਲ, ਸਰਬਜੀਤ ਸਿੰਘ ਮੱਖਣ, ਤਰਲੋਚਨ ਸਿੰਘ ਲਾਲੀ, ਵਿਨੈ ਗੁਪਤਾ, ਕੁਲਦੀਪ ਸਹੋਤਾ, ਪਰਮਜੀਤ ਸਿੰਘ ਵਜੀਰਾਬਾਦ, ਗੁਰਮੁਖ ਸਿੰਘ, ਗੁਰਬਖਸ਼ ਸਿੰਘ ਬਖਸ਼ੀ, ਦਵਿੰਦਰ ਭੱਟ, ਜਸਪਾਲ ਸਿੰਘ ਅਨਾਇਤਪੁਰਾ, ਵਰਿੰਦਰ ਸਿੰਘ ਧਤੌਂਦਾ, ਜਸਵਿੰਦਰ ਸਿੰਘ ਬਰਾਸ, ਹਰਚਰਨ ਸਿੰਘ, ਗੁਰਵਿੰਦਰ ਸਿੰਘ ਬਡਾਲੀ, ਲਾਲ ਸਿੰਘ ਬਡਾਲੀ, ਅਮਨਦੀਪ ਸਿੰਘ ਭੱਲਮਾਜਰਾ, ਸਿਕੰਦਰ ਸਿੰਘ ਚੌਲਟੀ ਖੇੜੀ, ਬਲਵੀਰ ਸਿੰਘ ਧਾਰਨੀ, ਸੰਜੀਵ ਕੁਮਾਰ ਦੀਪੂ, ਗੁਰਮੀਤ ਸਿੰਘ ਹੰਸਾਲੀ, ਗੁਰਪਾਲ ਸਿੰਘ ਜੱਲ੍ਹਾ, ਬਲਵਿੰਦਰ ਸਿੰਘ ਗੋਗੀ, ਬੱਬੂ ਸਰਹਿੰਦ, ਵਿਨੋਦ ਕੁਮਾਰ ਸ਼ਰਮਾ, ਸ਼ਾਮ ਸੁੰਦਰ ਭਾਰਦਵਾਜ, ਬਲਵੀਰ ਸਿੰਘ, ਗੁਰਮੇਲ ਸਿੰਘ ਬੁਚੜੇ, ਰਜਿੰਦਰ ਕੁਮਾਰ ਗੋਗੀ, ਪਰਵਿੰਦਰ ਸਿੰਘ ਦਿਓਲ, ਸੰਦੀਪ ਗਾਬਾ, ਪ੍ਰੀਤਮ ਸਿੰਘ ਤਰਖਾਣ ਮਾਜਰਾ, ਰਜਿੰਦਰ ਸਿੰਘ ਸੋਢੀ, ਅਮਰੀਕ ਸਿੰਘ, ਬਲਜਿੰਦਰ ਸਿੰਘ ਪੰਡਰਾਲੀ, ਧਰਮਪਾਲ ਸਹੋਤਾ, ਪ੍ਰੀਤਿੰਦਰ ਵਜੀਰਾਬਾਦ, ਮਨਜਿੰਦਰ ਸਿੰਘ ਮੰਗਾ, ਵਿੱਕੀ ਰਾਏ, ਕੁਲਦੀਪ ਸਿੰਘ ਕਾਲਾ, ਕੁਲਵੰਤ ਸਿੰਘ ਸੱਦੋਮਾਜਰਾ, ਪਿ੍ਤਪਾਲ ਸਿੰਘ, ਬੇਅੰਤ ਸਿੰਘ, ਸਿਕੰਦਰ ਸਿੰਘ ਤਲਵਾੜਾ,
ਪਿਛਲੀ ਖ਼ਬਰ '27 'ਚ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਹੋਣਗੇ-ਰਾਜੂ ਖੰਨਾ ਅਗਲੀ ਖ਼ਬਰ ਸਟਾਰ ਨਾਈਟ ਵਿਚ ਏਕਮ ਚਨੌਲੀ ਨੇ ਬੰਨਿ੍ਹਆ ਸਮਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।