ਮਨਪ੍ਰੀਤ ਦੀ ਪੁਸਤਕ ‘ਨਿੱਕੇ ਦਿਲਾਂ ਦੀ ਦਾਸਤਾਨ’ ਜਾਰੀ ਕਰਨ ਸਮੇਂ ਸਿੱਖਿਆ ਵਿਭਾਗ ਦੇ ਅਧਿਕਾਰੀ ਤੇ ਨਵਜੋਤ ਸਾਹਿਤ ਸੰਸਥਾ ਦੇ ਨੁਮਾਇੰਦੇ ਨਾਲ ਬੱਚਿਆਂ ਦੇ ਮਾਪੇ। ਮਨਪ੍ਰੀਤ ਦੀ ਬਾਲ ਪੁਸਤਕ ‘ਨਿੱਕੇ ਦਿਲਾਂ ਦੀਆਂ ਗੱਲਾਂ’ ਜਾਰੀ
ਸਾਹਲੋਂ, 13 ਨਵੰਬਰ (ਜਰਨੈਲ ਸਿੰਘ ਨਿੱਘ੍ਹਾ) - ਸਰਕਾਰੀ ਪ੍ਰਾਇਮਰੀ ਸਕੂਲ ਸੋਢੀਆਂ ਵਿਖੇ ਸਕੂਲ ਮੁਖੀ ਮਨਪ੍ਰੀਤ ਦੀ ਬਾਲ ਕਾਵਿ ਪੁਸਤਕ ‘ਨਿੱਕੇ ਦਿਲਾਂ ਦੀਆਂ ਗੱਲਾਂ’ ਜਾਰੀ ਕੀਤੀ ਗਈ। ਇਹ ਰਸਮ ਬਾਲ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੌਰਾਨ ਨਿਭਾਈ ਗਈ।
ਅਜੀਤ ਡੈਸਕ
14-11-2026