07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਕਟਾਰੀਆਂ ਅੱਡੇ ’ਚ ਟਾਇਰਾਂ ਦੀ ਦੁਕਾਨ ’ਤੇ ਚੋਰੀ

ਕਟਾਰੀਆਂ, 6 ਨਵੰਬਰ (ਪ੍ਰੇਮੀ ਸੰਧਵਾਂ)-ਬੱਸ ਅੱਡਾ ਕਟਾਰੀਆਂ ਵਿਖੇ ਜਸਕਰਨ ਜੱਖੂ ਟਾਇਰ ਵਰਕਰਸ ਦੀ ਦੁਕਾਨ ’ਤੇ ਬੀਤੀ ਰਾਤ ਚੋਰਾਂ ਵਲੋਂ ਦੁਕਾਨ ਦੇ ਜਿੰਦਰੇ ਤੋੜ ਕੇ ਹਜ਼ਾਰਾਂ ਦਾ ਸਾਮਾਨ ਚੋਰੀ ਕਰ ਲਿਆ ਗਿਆ। ਦੁਕਾਨ ਦੇ ਮਾਲਕ ਰਸ਼ਪਾਲ ਚੰਦ ਨੇ ਦੱਸਿਆ ਕਿ ਟਰਾਲੀਆਂ ਅਤੇ ਕਾਰਾਂ ਦੇ ਟਾਇਰਾਂ ਦੀਆਂ ਵੱਡੀਆਂ ਟਿਊਬਾਂ ਇੱਕ ਵੱਡਾ ਪ੍ਰੈਸ਼ਰ ਵਾਲਾ ਜੈੱਕ, 2 ਪਾਨੇ ਅਤੇ ਇੱਕ ਟਾਇਰ ਲੀਵਰ ਤੇ ਵੱਡੀ ਰਾੜ, ਟਰਾਲੀਆਂ ਦੇ ਬੈਰਿੰਗ ਅਤੇ ਗੈਸ ਸਿਲੰਡਰ ਚੋਰ ਚੋਰੀ ਕਰਕੇ ਲੈ ਗਏ, ਜਿਸ ਨਾਲ ਉਨ੍ਹਾਂ ਦਾ ਹਜ਼ਾਰਾਂ ਦਾ ਨੁਕਸਾਨ ਹੋ ਗਿਆ।

ਅਜੀਤ ਡੈਸਕ 07-11-2026
ਕਟਾਰੀਆਂ, 6 ਨਵੰਬਰ (ਪ੍ਰੇਮੀ ਸੰਧਵਾਂ)-ਬੱਸ ਅੱਡਾ ਕਟਾਰੀਆਂ ਵਿਖੇ ਜਸਕਰਨ ਜੱਖੂ ਟਾਇਰ ਵਰਕਰਸ ਦੀ ਦੁਕਾਨ ’ਤੇ ਬੀਤੀ ਰਾਤ ਚੋਰਾਂ ਵਲੋਂ ਦੁਕਾਨ ਦੇ ਜਿੰਦਰੇ ਤੋੜ ਕੇ ਹਜ਼ਾਰਾਂ ਦਾ ਸਾਮਾਨ ਚੋਰੀ ਕਰ ਲਿਆ ਗਿਆ। ਦੁਕਾਨ ਦੇ ਮਾਲਕ ਰਸ਼ਪਾਲ ਚੰਦ ਨੇ ਦੱਸਿਆ ਕਿ ਟਰਾਲੀਆਂ ਅਤੇ ਕਾਰਾਂ ਦੇ ਟਾਇਰਾਂ ਦੀਆਂ ਵੱਡੀਆਂ ਟਿਊਬਾਂ ਇੱਕ ਵੱਡਾ ਪ੍ਰੈਸ਼ਰ ਵਾਲਾ ਜੈੱਕ, 2 ਪਾਨੇ ਅਤੇ ਇੱਕ ਟਾਇਰ ਲੀਵਰ ਤੇ ਵੱਡੀ ਰਾੜ, ਟਰਾਲੀਆਂ ਦੇ ਬੈਰਿੰਗ ਅਤੇ ਗੈਸ ਸਿਲੰਡਰ ਚੋਰ ਚੋਰੀ ਕਰਕੇ ਲੈ ਗਏ, ਜਿਸ ਨਾਲ ਉਨ੍ਹਾਂ ਦਾ ਹਜ਼ਾਰਾਂ ਦਾ ਨੁਕਸਾਨ ਹੋ ਗਿਆ। ਪੀੜਤ ਦੁਕਾਨਦਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹੋ ਜਿਹੇ ਚੋਰਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਗਰੀਬ ਦੁਕਾਨਦਾਰਾਂ ਦਾ ਨੁਕਸਾਨ ਹੋਣ ਤੋਂ ਬਚਾ ਹੋ ਸਕੇ।
ਪਿਛਲੀ ਖ਼ਬਰ ਸ੍ਰੀ ਵਿਸ਼ਵਕਰਮਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮੂਸਾਪੁਰ ਰੋਡ ਨਵਾਂਸ਼ਹਿਰ ਵਿਖੇ ਦੀਵਾਲੀ ਮਨਾਈ ਅਗਲੀ ਖ਼ਬਰ ਰਿਆਤ ਇੰਟਰਨੈਸ਼ਨਲ ਸਕੂਲ ਨੇ 13ਵਾਂ ਸਾਲਾਨਾ ਖੇਡ ਮੇਲਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।