06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸਰਕਾਰ ਕਿਸਾਨਾਂ ਦੇ ਗੰਨੇ ਦਾ ਬਕਾਇਆ ਤੁਰੰਤ ਭੁਗਤਾਨ ਕਰੇ -ਸ਼ਾਹ

ਘੁੰਮਣਾ, 5 ਨਵੰਬਰ (ਮਹਿੰਦਰ ਪਾਲ ਸਿੰਘ)-ਗੰਨੇ ਦੀ ਫਸਲ 2026 ’ਤੇ ਸਰਕਾਰ ਵਲੋਂ ਕਿਸਾਨਾਂ ਨੂੰ 68 ਰੁਪਏ 50 ਪੈਸੇ ਦੇਣ ਦਾ ਐਲਾਨ ਕੀਤਾ ਸੀ ਅਜੇ ਤੱਕ ਸਰਕਾਰ ਨੇ ਕਿਸਾਨਾਂ ਦੇ ਖਾਤੇ ਵਿੱਚ ਨਹੀਂ ਪਾਏ। ਇਹ ਵਿਚਾਰ ਕਿਸਾਨ ਆਗੂ ਸੁਰਿੰਦਰ ਸਿੰਘ ਸ਼ਾਹ ਨੇ ਪ੍ਰਗਟ ਕਰਦਿਆਂ ਕਿਹੇ।

ਅਜੀਤ ਡੈਸਕ 06-11-2026
ਘੁੰਮਣਾ, 5 ਨਵੰਬਰ (ਮਹਿੰਦਰ ਪਾਲ ਸਿੰਘ)-ਗੰਨੇ ਦੀ ਫਸਲ 2026 ’ਤੇ ਸਰਕਾਰ ਵਲੋਂ ਕਿਸਾਨਾਂ ਨੂੰ 68 ਰੁਪਏ 50 ਪੈਸੇ ਦੇਣ ਦਾ ਐਲਾਨ ਕੀਤਾ ਸੀ ਅਜੇ ਤੱਕ ਸਰਕਾਰ ਨੇ ਕਿਸਾਨਾਂ ਦੇ ਖਾਤੇ ਵਿੱਚ ਨਹੀਂ ਪਾਏ। ਇਹ ਵਿਚਾਰ ਕਿਸਾਨ ਆਗੂ ਸੁਰਿੰਦਰ ਸਿੰਘ ਸ਼ਾਹ ਨੇ ਪ੍ਰਗਟ ਕਰਦਿਆਂ ਕਿਹੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਪ੍ਰਤੀ ਬਹੁਤੀ ਹਮਦਰਦੀ ਕਰਦੀ ਦਿਖਾਈ ਨਹੀਂ ਦਿੰਦੀ। ਗੰਨੇ ਦੀ ਫਸਲ ਮੁੜ ਤਿਆਰ ਹੋ ਗਈ ਹੈ, ਗੰਨਾ ਮਿੱਲ ਫਗਵਾੜਾ ਵੱਲ ਅਜੇ ਵੀ ਕਈ ਕਿਸਾਨਾਂ ਦੀ ਪੂਰੀ ਰਕਮ ਰਹਿੰਦੀ ਹੈ। ਸਰਕਾਰ ਉਸ ਵੱਲ ਵੀ ਧਿਆਨ ਦੇਵੇ ਕਿ ਕਿਸਾਨ ਦਾ ਗੰਨਾ ਮਿੱਲ ਵੱਲ ਰਹਿੰਦਾ ਬਕਾਇਆ ਰਾਸ਼ੀ ਦਾ ਤੁਰੰਤ ਭੁਗਤਾਨ ਕਰੇ।
ਪਿਛਲੀ ਖ਼ਬਰ 3 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ ਅਗਲੀ ਖ਼ਬਰ ਕਟਾਰੀਆ ਗੋਤਰ ਦਾ ਸਾਲਾਨਾ ਮੇਲਾ 9 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।