ਦੋਆਬਾ ਆਰੀਆ ਸਕੂਲ ਦੀ 116ਵੀਂ ਅਥਲੈਟਿਕ ਮੀਟ ਸਮਾਪਤ
ਨਵਾਂਸ਼ਹਿਰ, 25 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੀ 116ਵੀਂ ਸਾਲਾਨਾ ਅਥਲੈਟਿਕ ਮੀਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਈ। ਦੋ ਰੋਜ਼ਾ ਇਸ ਖੇਡ ਮੇਲੇ ਵਿਚ ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਭਾਗ ਲਿਆ।
ਸਮਾਗਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਪ੍ਰਸਤ ਅਚਾਰਿਆ ਨਮਰਤਾ ਨੰਦ ਮਹਾਰਾਜ ਤੇ ਹਾਜ਼ਰ ਸੇਵਾਦਾਰ। ਤਸਵੀਰ : ਨਰੇਸ਼ ਧੌਲ
26-10-2026