ਸਾਬਕਾ ਐਮ. ਸੀ. ਜੀਤ ਸਿੰਘ ਭਾਟੀਆ ਦਾ ਸਸਕਾਰ
ਬੰਗਾ, 19 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ)-ਬੰਗਾ ਸ਼ਹਿਰ ਤੇ ਇਲਾਕੇ ਦੀ ਹਰਮਨ ਪਿਆਰੀ ਸ਼ਖ਼ਸੀਅਤ ਜੀਤ ਸਿੰਘ ਭਾਟੀਆ ਸਾਬਕਾ ਐਮ. ਸੀ.
ਸਾਬਕਾ ਐਮ. ਸੀ. ਜੀਤ ਸਿੰਘ ਭਾਟੀਆ ਦੀ ਚਿਖਾ ਨੂੰ ਅਗਨੀ ਦਿਖਾਉਂਦੇ ਹੋਏ ਤਰਨਦੀਪ ਸਿੰਘ ਭਾਟੀਆ ਤੇ ਸਾਕ ਸੰਬੰਧੀ। (ਸੱਜੇ) ਜੀਤ ਸਿੰਘ ਭਾਟੀਆ ਦੀ ਤਸਵੀਰ। ਤਸਵੀਰ : ਧਰਮਵੀਰ ਪਾਲ
20-10-2026