ਬੰਗਾ ਸ਼ਹਿਰ ਦੀ ਸੁੱਖ-ਸ਼ਾਂਤੀ ਅਤੇ ਲੋਕਾਂ ਦੀ ਭਲਾਈ ਲਈ ਕੀਤੀ ਪ੍ਰਾਰਥਨਾ
ਬੰਗਾ, 18 ਅਕਤੂਬਰ (ਧਰਮਵੀਰ ਪਾਲ)-ਸਮੂਹ ਮਸੀਹੀ ਭਾਈਚਾਰਾ ਬੰਗਾ ਵਲੋਂ ਸਥਾਨਕ ਅਨਮੋਲ ਪੈਲੇਸ ਦੇ ਮੈਦਾਨ ਵਿਚ ਮਸੀਹੀ ਸਤਸੰਗ ਬਹੁਤ ਹੀ ਸ਼ਰਧਾ ਨਾਲ ਕਰਵਾਇਆ। ਇਸ ਮਸੀਹੀ ਸਤਸੰਗ ਵਿਚ ਪਾਸਟਰ ਅਰਚਨਾ ਸੰਧੂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।
ਬੰਗਾ ਵਿਖੇ ਕਰਵਾਏ ਸਮਾਗਮ ਦੀ ਤਸਵੀਰ।
19-10-2026