14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਕਬੱਡੀ ਟੂਰਨਾਮੈਂਟ ’ਚ ਮੇਹਲੀਆਣਾ ਟੀਮ ਜੇਤੂ

ਘੁੰਮਣਾਂ, 13 ਅਕਤੂਬਰ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾ ’ਚ ਰੌਜ਼ਾ ਬਾਬਾ ਹਾਲ ਮਸਤ ਵਲੋਂ ਗ੍ਰਾਮ ਪੰਚਾਇਤ ਤੇ ਐਨ. ਆਰ.

ਅਜੀਤ ਡੈਸਕ 14-10-2026
ਘੁੰਮਣਾਂ, 13 ਅਕਤੂਬਰ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾ ’ਚ ਰੌਜ਼ਾ ਬਾਬਾ ਹਾਲ ਮਸਤ ਵਲੋਂ ਗ੍ਰਾਮ ਪੰਚਾਇਤ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ ਕਰਵਾਇਆ, ਜਿਸ ਵਿਚ ਦੁੱਗਾ ਕਬੱਡੀ ਟੀਮ ਨੂੰ ਹਰਾ ਕੇ ਮੇਹਲੀਆਣਾ ਕਬੱਡੀ ਟੀਮ ਜੇਤੂ ਰਹੀ। ਟੂਰਨਾਮੈਂਟ ’ਚ 65 ਕਿਲੋ ਭਾਰ ਵਰਗ ਦੀਆਂ ਟੀਮਾਂ ਨੇ ਹਿੱਸਾ ਲਿਆ। ਸਰਪੰਚ ਰਾਜ ਕੁਮਾਰ ਤੇ ਸਮੂਹ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਜੇਤੂ ਟੀਮਾਂ ਨੂੰ ਇਨਾਮ ਭੇਟ ਕੀਤੇ। ਇਸ ਮੌਕੇ ਸੋਹਣ ਸਿੰਘ, ਮੋਹਣ ਸਿੰਘ, ਸਤਨਾਮ ਸਿੰਘ, ਅਲੀ, ਸਤਪਾਲ ਪੰਚ, ਕਮਲ ਗਾਡੇ ਕੈਨੇਡਾ, ਮਨਜੀਤ ਸਿੰਘ, ਮਿੱਠਾ, ਅਰਸ਼, ਤੀਰਥ ਸਿੰਘ, ਰਿੰਕੀ ਕੈਨੇਡਾ, ਕਿੰਦੀ, ਸੁਖੀ ਮਹਿਰਾ, ਅਮਨਾ ਇਟਲੀ, ਜਸ ਕੈਨੇਡਾ, ਅਵਤਾਰ ਚੰਦ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਸਿਵਲ ਹਸਪਤਾਲ ’ਚ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਅਗਲੀ ਖ਼ਬਰ ਮਾਂ ਦੇ ਭਜਨਾਂ ’ਤੇ ਝੂੰਮੇ ਸ਼ਰਧਾਲੂ, ਸਿੱਧ ਪੀਠ ਮੰਦਰ ਵਿਚ ਨਵਰਾਤਰੀ ਜਾਗਰਣ ਲੜੀ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।