ਪਿੰਡ ਹਰਸਾ ਕਲੋਤਾ ਦਾ 22ਵਾਂ ਛਿੰਝ ਮੇਲਾ ਧੂਮ-ਧਾਮ ਨਾਲ ਕਰਵਾਇਆ
ਨੌਸ਼ਹਿਰਾ ਪੱਤਣ, 16 ਸਤੰਬਰ (ਗੁਰਜੀਤ ਸਿੰਘ ਭੰਮਰਾ)- ਪਿੰਡ ਹਰਸਾ ਕਲੋਤਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 22ਵਾਂ ਛਿੰਝ ਮੇਲਾ ਪਿੰਡ ਵਾਸੀਆਂ ਅਤੇ ਛਿੰਝ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਧੂਮ ਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਦੂਰ ਦੁਰਾਡੇ ਤੋਂ ਵੱਡੀ ਗਿਣਤੀ ’ਚ ਪਹਿਲਵਾਨਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚੋਂ ਮਾਲੀ ਦਾ ਘੋਲ ਚਾਂਦੀ ਗੁੱਜਰ ਅਤੇ ਗੋਰਵ ਇੰਦੋਰ ਵਿਚਕਾਰ ਹੋਇਆ ਜਿਸ ਵਿਚ ਚਾਦੀ ਗੁੱਜਰ ਜੇਤੂ ਰਹੇ।
ਅਜੀਤ ਡੈਸਕ
17-09-2026