29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਠੇਕੇਦਾਰ ਕੇਹਰੂ ਰਾਮ ਨੂੰ ਸ਼ਰਧਾ ਦੇ ਫੁੱਲ ਭੇਟ

ਘੁੰਮਣਾਂ, 28 ਅਗਸਤ (ਮਹਿੰਦਰਪਾਲ ਸਿੰਘ) - ਪਿੰਡ ਘੁੰਮਣਾਂ ਦੇ ਕਾਂਗਰਸੀ ਆਗੂ ਠੇਕੇਦਾਰ ਕੇਹਰੂ ਰਾਮ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਸੰਤ ਜੀਤ ਰਾਮ ਮਾਹਿਲ ਗਹਿਲਾਂ ਵਾਲਿਆਂ ਨੇ ਕੀਰਤਨ ਸਰਵਣ ਕਰਵਾਇਆ। ਇਸ ਮੌਕੇ ਹੁਸਨ ਸਿੰਘ ਘੁੰਮਣ, ਡਾ.

ਅਜੀਤ ਡੈਸਕ 29-08-2026
ਘੁੰਮਣਾਂ, 28 ਅਗਸਤ (ਮਹਿੰਦਰਪਾਲ ਸਿੰਘ) - ਪਿੰਡ ਘੁੰਮਣਾਂ ਦੇ ਕਾਂਗਰਸੀ ਆਗੂ ਠੇਕੇਦਾਰ ਕੇਹਰੂ ਰਾਮ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਸੰਤ ਜੀਤ ਰਾਮ ਮਾਹਿਲ ਗਹਿਲਾਂ ਵਾਲਿਆਂ ਨੇ ਕੀਰਤਨ ਸਰਵਣ ਕਰਵਾਇਆ। ਇਸ ਮੌਕੇ ਹੁਸਨ ਸਿੰਘ ਘੁੰਮਣ, ਡਾ. ਰਾਮ ਸਰੂਪ, ਪਰਮਜੀਤ, ਸੌਰਵ ਘੁੰਮਣ, ਰੇਸ਼ਮ ਸਿੰਘ, ਯੋਗੇਸ਼ ਕੁਮਾਰ ਬਿੱਟੂ, ਸਰਪੰਚ ਸੁਖਵਿੰਦਰ ਸਿੰਘ, ਜਸਪਾਲ ਨੰਬਰਦਾਰ, ਮਨਜੀਤ ਕੌਰ, ਪਰਮਜੀਤ ਕੌਰ, ਪ੍ਰਸ਼ੋਤਮ ਲਾਲ, ਕੁਲਵਿੰਦਰ, ਅੰਮ੍ਰਿਤਸਰੀਆ, ਸੁਰਜੀਤ ਲਾਲ, ਪ੍ਰੀਤੀ ਸਪਰੂ ਬਲਾਕ ਸੰਮਤੀ ਮੈਂਬਰ, ਬੂਟਾ, ਸਾਹਿਲ, ਮਾਸਟਰ ਦੇਸ ਰਾਜ, ਰਾਮ ਲੁਭਾਇਆ, ਓਮ ਪ੍ਰਕਾਸ਼, ਬਿਟੂ ਬੰਗਾ, ਸੋਮਨਾਥ ਨੇ ਠੇਕੇਦਾਰ ਕੇਹਰੂ ਰਾਮ ਨੂੰ ਸ਼ਰਧਾਂ ਦੇ ਫੁੱਲ ਭੇਟ ਕੀਤੇ।
ਪਿਛਲੀ ਖ਼ਬਰ ਭੂਰੀਵਾਲੇ ਮਾਲੇਵਾਲ ’ਚ ਰੱਖੜ ਪੁੰਨਿਆ ਨੂੰ ਸਮਰਪਿਤ ਤਿੰਨ ਰੋਜ਼ਾ ਸੰਤ ਸਮਾਗਮ ਸਮਾਪਤ ਮਹਾਰਾਜ ਭੂਰੀਵਾਲਿਆਂ ਨੇ ਬ੍ਰਹਮ ਸਰ... ਅਗਲੀ ਖ਼ਬਰ ਰੱਖੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।