26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਮੁੱਖ ਮੰਤਰੀ ਖੇਡ ਮੈਦਾਨ ਦਾ ਅਧੂਰਾ ਕੰਮ ਦੇਖ ਵਿਧਾਇਕ ਡਾ. ਸੁੱਖੀ ਬਿਨਾਂ ਉਦਘਾਟਨ ਕੀਤੇ ਵਾਪਸ ਪਰਤੇ

ਘੁੰਮਣਾ, 25 ਅਗਸਤ (ਮਹਿੰਦਰ ਪਾਲ ਸਿੰਘ)-ਪਿੰਡ ਘੁੰਮਣਾ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਵਿੱਚ ਮੁੱਖ ਮੰਤਰੀ ਖੇਡ ਮੈਦਾਨ ਸਕੀਮ ਤਹਿਤ ਖੇਡ ਮੈਦਾਨ ਬਣਾਇਆ ਗਿਆ। ਜਿਸ ‘ਤੇ 35 ਲੱਖ 62 ਹਜਾਰ ਖਰਚ ਆਏ ਹਨ।

ਅਜੀਤ ਡੈਸਕ 26-08-2026
ਘੁੰਮਣਾ, 25 ਅਗਸਤ (ਮਹਿੰਦਰ ਪਾਲ ਸਿੰਘ)-ਪਿੰਡ ਘੁੰਮਣਾ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਵਿੱਚ ਮੁੱਖ ਮੰਤਰੀ ਖੇਡ ਮੈਦਾਨ ਸਕੀਮ ਤਹਿਤ ਖੇਡ ਮੈਦਾਨ ਬਣਾਇਆ ਗਿਆ। ਜਿਸ ‘ਤੇ 35 ਲੱਖ 62 ਹਜਾਰ ਖਰਚ ਆਏ ਹਨ। ਡਾ. ਸੁਖਵਿੰਦਰ ਸੁੱਖੀ ਖੇਡ ਮੈਦਾਨ ਦਾ ਉਦਘਾਟਨ ਕਰਨ ਆਏ ਸਨ। ਉਨਾਂ ਦੇਖਿਆ ਕਿ ਖੇਡ ਮੈਦਾਨ ਦੇ ਕਈ ਕੰਮ ਅਜੇ ਅਧੂਰੇ ਪਏ ਹਨ। ਖੇਡ ਮੈਦਾਨ ਪੱਧਰਾ ਨਹੀਂ ਕੀਤਾ ਗਿਆ, ਨਾ ਹੀ ਘਾਹ ਲਗਾਇਆ ਗਿਆ ਹੈ। ਇਹ ਦੇਖ ਕੇ ਡਾ. ਸੁਖਵਿੰਦਰ ਸੁਖੀ ਨੇ ਠੇਕੇਦਾਰਾਂ ਨੂੰ ਤਾੜਨਾ ਕੀਤੀ ਕਿ ਤੇਰਾ ਕੰਮ ਸੰਤੁਸ਼ਟੀ ਜਨਕ ਨਹੀਂ ਹੈ। ਉਹ ਖੇਡ ਮੈਦਾਨ ਦਾ ਉਦਘਾਟਨ ਕੀਤੇ ਬਿਨਾਂ ਵਾਪਸ ਪਰਤ ਆਏ। ਉਨਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਦਾ ਫਰਜ਼ ਬਣਦਾ ਹੈ ਕਿ ਅਧੂਰੇ ਰਹਿੰਦੇ ਕੰਮਾਂ ਨੂੰ ਦੇਖ ਕੇ ਪੂਰਾ ਕੀਤਾ ਜਾਵੇ।
ਪਿਛਲੀ ਖ਼ਬਰ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੇ ਪੰਜਾਬ ਦੀ ਰੜਕ-ਮੜਕ ਅਤੇ ਅਣਖ ਨੂੰ ਸੱਟ ਮਾਰੀ ਹੈ -ਵਰਿਆਮ ਅਗਲੀ ਖ਼ਬਰ ਨੋਰਵੁੱਡ ਸਕੂਲ ਦੇ ਵਿਦਿਆਰਥੀਆਂ ਨੇ ਵਾਲੀਬਾਲ ਵਿੱਚ ਜਿੱਤਿਆ ਚਾਂਦੀ ਦਾ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।