ਹੈਲਪਿੰਗ ਹੈਂਡ ਸੰਸਥਾ ਬੰਗਾ ਨੇ 100 ਦੇ ਕਰੀਬ ਬੂਟੇ ਲਗਾਏ
ਬੰਗਾ, 23 ਅਗਸਤ (ਧਰਮਵੀਰ ਪਾਲ) - ਹੈਲਪਿੰਗ ਹੈਂਡ ਸੰਸਥਾ ਬੰਗਾ ਦੇ ਪ੍ਰਧਾਨ ਬਹਾਦਰ ਸਿੰਘ ਭੋਗਲ ਦੀ ਅਗਵਾਈ ਵਿੱਚ ਬੰਗਾ ਦੇ ਆਸ-ਪਾਸ ਦੇ ਇਲਾਕਿਆਂ ਵਿੱਚ 100 ਦੇ ਕਰੀਬ ਬੂਟੇ ਲਗਾਏ ਗਏ। ਇਸ ਮੌਕੇ ਬਹਾਦਰ ਸਿੰਘ ਭੋਗਲ ਤੇ ਜਗਦੀਪ ਸਿੰਘ ਸਿੱਧੂ ਨੇ ਕਿਹਾ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਸਾਨੂੰ ਹਰ ਇੱਕ ਨੂੰ ਬੂਟੇ ਲਗਾਉਣੇ ਚਾਹੀਦੇ ਹਨ।
ਅਜੀਤ ਡੈਸਕ
24-08-2026