15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸਮਾਜ ਸੇਵਕ ਤਰਸੇਮ ਸਿੰਘ ਢੱਕ ਪਠਲਾਵਾ ਵਾਲੇ ਨਹੀਂ ਰਹੇ

ਅਜੀਤ ਡੈਸਕ 18-04-2026
ਨਵਾਂਸ਼ਹਿਰ, 17 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਪਿੰਡ ਪਠਲਾਵਾ ਦੇ ਸਾਬਕਾ ਸਰਪੰਚ ਹਰਪਾਲ ਸਿੰਘ ਪਠਲਾਵਾ ਦੇ ਪਿਤਾ ਤਰਸੇਮ ਸਿੰਘ ਢੱਕ ਨੰਬਰਦਾਰ ਪਠਲਾਵਾ ਕੈਸ਼ੀਅਰ ਸੰਤ ਬਾਬਾ ਘਨੱਯਾ ਸਿੰਘ ਚੈਰੀਟੇਬਲ ਹਸਪਤਾਲ ਜੋ ਅਕਾਲ ਚਲਾਣਾ ਕਰ ਗਏ ਉਨ੍ਹਾਂ ਦੀ ਮੌਤ 'ਤੇ ਸਤਬੀਰ ਸਿੰਘ ਪੱਲੀ-ਝਿੱਕੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ, ਜਰਨੈਲ ਸਿੰਘ ਪੱਲੀ-ਝਿੱਕੀ, ਬਾਬਾ ਜਸਦੀਪ ਸਿੰਘ ਮੰਗਾ ਖਟਕੜ ਕਲਾਂ, ਉਂਕਾਰ ਸਿੰਘ ਕਾਰੀ, ਸੋਨੂੰ ਝਿੱਕਾ, ਗੁਰਿੰਦਰ ਸਿੰਘ ਪਾਬਲਾ, ਅਮਰੀਕ ਸਿੰਘ ਸੋਢੀ, ਇੰਦਰਜੀਤ ਸਿੰਘ ਵਾਰੀਆ, ਦਰਬਜੀਤ ਸਿੰਘ ਪੂਨੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਤਰਸੇਮ ਪਠਲਾਵਾ, ਸੁਰਿੰਦਰ ਮੋਹਣ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਦਾ ਸਸਕਾਰ 18 ਅਪ੍ਰੈਲ ਨੂੰ 11 ਵਜੇ ਕੀਤਾ ਜਾਵੇਗਾ |
ਪਿਛਲੀ ਖ਼ਬਰ ਪ੍ਰਾਪਤੀ ਚੌਧਰੀ ਨੇ ਆਪਣੀ ਰਾਸ਼ਟਰੀ ਪਹਿਚਾਣ ਬਣਾ ਕੇ ਇਲਾਕੇ ਦਾ ਨਾਂਅ ਕੀਤਾ ਰੋਸ਼ਨ- ਸਹਿਬਾਜ਼ਪੁਰ ਅਗਲੀ ਖ਼ਬਰ ਸਿੱਖਿਅਕ ਮੁਕਾਬਲੇ ਬੱਚਿਆਂ 'ਚ ਪੜ੍ਹਾਈ ਲਈ ਰੁਚੀ ਵਧਾਉਂਦੇ ਹਨ- ਮਹਿਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।