15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਐੱਮ. ਆਰ. ਸਿਟੀ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ

ਅਜੀਤ ਡੈਸਕ 18-04-2026
ਬਲਾਚੌਰ, (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਸੀ. ਬੀ. ਐੱਸ. ਈ. ਵਲੋਂ ਐਲਾਨੇ ਨਤੀਜਿਆਂ ਦੌਰਾਨ ਐਮ.ਆਰ. ਸਿਟੀ ਪਬਲਿਕ ਸਕੂਲ ਬਲਾਚੌਰ ਦੀ ਜਮਾਤ ਦਸਵੀਂ ਦਾ ਨਤੀਜਾ 100 ਫ਼ੀਸਦੀ ਆਉਣ 'ਤੇ ਵੱਡੀ ਉਪਲੱਬਧੀ ਹਾਸਲ ਕੀਤੀ ਗਈ ਹੈ | ਸਕੂਲ ਚੇਅਰਮੈਨ ਰਾਮ ਜੀ ਦਾਸ ਅਤੇ ਪਿ੍ੰਸੀਪਲ ਰਿਤੂ ਬਤਰਾ ਨੇ ਦੱਸਿਆ ਕਿ ਇਸ ਵਾਰ ਕੁੱਲ 217 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਾਰੇ ਹੀ ਸਫਲ ਰਹੇ, ਜਿਸ ਵਿਚ 95 ਫ਼ੀਸਦੀ ਤੋਂ ਉੱਪਰ 21 ਵਿਦਿਆਰਥੀ, 90 ਫ਼ੀਸਦੀ ਤੋਂ ਉੱਪਰ 25 ਵਿਦਿਆਰਥੀ, 85 ਫ਼ੀਸਦੀ ਤੋਂ ਉੱਪਰ 41 ਵਿਦਿਆਰਥੀ, 80 ਫ਼ੀਸਦੀ ਤੋਂ ਉੱਪਰ 35 ਵਿਦਿਆਰਥੀ, 70 ਫ਼ੀਸਦੀ ਤੋਂ ਉੱਪਰ 46 ਵਿਦਿਆਰਥੀ ਅਤੇ 60 ਫ਼ੀਸਦੀ ਤੋਂ ਉੱਪਰ 44 ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਨਤੀਜਿਆਂ ਦੌਰਾਨ ਕ੍ਰਮਵਾਰ ਅਭਯ ਬਭੋਰਿਯਾ ਨੇ 99 ਫ਼ੀਸਦੀ ਅੰਕ ਹਾਸਲ ਕਰਕੇ ਸਕੂਲ ਵਿੱਚ ਪਹਿਲਾ ਸਥਾਨ, ਰਵਨੀਤ ਕੌਰ ਨੇ 97.6 ਫ਼ੀਸਦੀ ਨਾਲ ਦੂਜਾ ਅਤੇ ਕਰਨਵੀਰ ਸਿੰਘ ਨੇ 97.4 ਫ਼ੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ | ਵੰਸ਼ਿਕਾ ਸ਼ਰਮਾ ਨੇ 96.8 ਫ਼ੀਸਦੀ ਅੰਕ ਪ੍ਰਾਪਤ ਕੀਤੇ, ਜਦਕਿ ਦੀਆ ਚੌਧਰੀ ਅਤੇ ਕਨਨ ਸ਼ਰਮਾ ਨੇ 96.6 ਫ਼ੀਸਦੀ ਅੰਕ ਹਾਸਲ ਕੀਤੇ | ਗੁਰਤਾਜ ਕਸਾਣਾ ਨੇ 96.2 ਫ਼ੀਸਦੀ ਅਤੇ ਅਮਨਪ੍ਰੀਤ ਕੌਰ ਨੇ 96 ਫ਼ੀਸਦੀ ਅੰਕ ਪ੍ਰਾਪਤ ਕੀਤੇ | ਹੋਰ ਪ੍ਰਮੁੱਖ ਵਿਦਿਆਰਥੀਆਂ ਵਿੱਚ ਗੁਰਲੀਨ ਕੌਰ, ਅਸ਼ਵਿੰਦਰਪ੍ਰੀਤ ਸਿੰਘ ਨਾਗਰਾ ਅਤੇ ਦੀਪਾਲੀ ਨੇ 95.8 ਫ਼ੀਸਦੀ ਅੰਕ, ਗੁਰਮਨ ਧੀਮਾਨ ਅਤੇ ਦਿਲਸ਼ਾਨ ਸਿੰਘ ਨੇ 95.4 ਫ਼ੀਸਦੀ, ਵਿਸ਼ਾਲੀ, ਗੁਰਸ਼ਾਨਜੋਤ ਸਿੰਘ ਅਤੇ ਸੁਖਮਨੀ ਨੇ 95.2 ਫ਼ੀਸਦੀ ਅੰਕ, ਅਨਮੋਲਪ੍ਰੀਤ ਕੌਰ, ਹਰਮਨਪ੍ਰੀਤ ਕੌਰ ਅਤੇ ਜਸਮੀਨ ਕੌਰ ਨੇ 95 ਫ਼ੀਸਦੀ ਅੰਕ, ਸਮਾਈਲਦੀਪ ਕੌਰ ਸਿੰਘ ਅਤੇ ਹਰਸ਼ਪ੍ਰੀਤ ਚੌਂਕੜੀਆ ਨੇ 94.8 ਫ਼ੀਸਦੀ, ਤੇਗਮਨ ਕੌਰ ਨੇ 94.2 ਫ਼ੀਸਦੀ ਅੰਕ, ਅਮਿ੍ਤਪ੍ਰੀਤ ਕੌਰ, ਮਹਿਕਦੀਪ ਕੌਰ, ਰਿਧਿਮਾ ਅਤੇ ਵਿਕਟਰ ਗਿਰੀਸ਼ ਨੇ 94 ਫ਼ੀਸਦੀ ਅੰਕ, ਗੁਰਲੀਨ ਕੌਰ ਨੇ 93.8 ਫ਼ੀਸਦੀ, ਪਾਰੁਲ ਨੇ 93.6 ਫ਼ੀਸਦੀ ਅਤੇ ਮਨਸੀਰਤ ਕੌਰ ਅਤੇ ਕਸਕ ਚੌਧਰੀ ਨੇ 93.4 ਫ਼ੀਸਦੀ ਅੰਕ, ਚੈਤਨਿਆ ਹਰੀਸ਼ ਨੇ 92.6 ਫ਼ੀਸਦੀ, ਅਸ਼ਵਿਨ ਅਤੇ ਈਸ਼ਾ ਚੌਧਰੀ ਨੇ 92.2 ਫ਼ੀਸਦੀ ਅੰਕ, ਸਾਰਾ ਚੌਧਰੀ ਅਤੇ ਨਵਦੀਪ ਕੌਰ ਨੇ 92 ਫ਼ੀਸਦੀ ਅੰਕ, ਬਨੀਤ ਚੌਧਰੀ, ਮੰਨਤ ਚੌਧਰੀ ਅਤੇ ਅਕਸ਼ਤਿ ਚੌਧਰੀ ਨੇ 91.4 ਫ਼ੀਸਦੀ ਅੰਕ, ਐਨੀ, ਜਸਲੀਨ ਚੌਧਰੀ ਅਤੇ ਅੰਸ਼ਿਕਾ ਗੁਲਾਟੀ ਨੇ 91.2 ਫ਼ੀਸਦੀ ਅੰਕ, ਇਸ਼ਾਂਤ ਚੌਧਰੀ ਨੇ 90.8 ਫ਼ੀਸਦੀ, ਦੀਆ ਨੇ 90.6 ਫ਼ੀਸਦੀ ਅਤੇ ਅਸ਼ਮਿਤਾ ਨੇ 90.4 ਫ਼ੀਸਦੀ ਅੰਕ, ਪਵਨਪ੍ਰੀਤ ਸਿੰਘ 90 ਫ਼ੀਸਦੀ ਅਤੇ ਯੁਵਰਾਜ ਚੌਧਰੀ 89.6 ਫ਼ੀਸਦੀ ਪ੍ਰਾਪਤ ਕੀਤੇ | ਇਸ ਮੌਕੇ ਪਿ੍ੰਸੀਪਲ ਰਿਤੂ ਬਤਰਾ ਤੇ ਚੇਅਰਮੈਨ ਰਾਮਜੀ ਦਾਸ ਨੇ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ਼ ਨੂੰ ਦਿਲੋਂ ਵਧਾਈ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਦੀ ਸਰਾਹਨਾ ਕੀਤੀ ਅਤੇ ਅਧਿਆਪਕਾਂ ਦੇ ਅਤੁੱਟ ਸਮਰਪਣ ਅਤੇ ਮਾਰਗ ਦਰਸ਼ਨ ਲਈ ਉਨ੍ਹਾਂ ਦੀ ਪ੍ਰਸੰਸਾ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਮਿਹਨਤ
ਪਿਛਲੀ ਖ਼ਬਰ ਵੱਖ-ਵੱਖ ਸਕੂਲਾਂ ਦਾ ਸੀ. ਬੀ. ਐੱਸ. ਈ. ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਸਰਕਾਰੀ ਮਿਡਲ ਸਕੂਲ ਕਰੀਮਪੁਰ ਦੇ ਹੋਣਹਾਰ ਵਿਦਿਆਰਥੀ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।