26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸਰਕਾਰੀ ਸਕੂਲ ਸੰਧਵਾਂ ਵਿਖੇ ਬੱਚਿਆਂ ਨੂੰ ਲਿਖਣਯੋਗ ਸਮੱਗਰੀ ਵੰਡੀ

ਅਜੀਤ ਡੈਸਕ 17-04-2026
ਕਟਾਰੀਆਂ, 16 ਅਪ੍ਰੈਲ (ਪ੍ਰੇਮੀ ਸੰਧਵਾਂ)-ਡਾ. ਬੀ. ਆਰ ਅੰਬੇਡਕਰ ਸਰਕਾਰੀ ਪ੍ਰਾਇਮਰੀ ਸਕੂਲ ਸੰਧਵਾਂ ਵਿਖੇ ਸਕੂਲ ਇੰਚਾਰਜ ਨਛੱਤਰ ਕੌਰ ਹੀਰਾ ਦੀ ਅਗਵਾਈ 'ਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਭਾਰਤ ਰਤਨ ਡਾ. ਅੰਬੇਡਕਰ ਦੀ ਵਿਚਾਰਧਾਰਾ ਤੇ ਆਪਣੇ ਜੀਵਨ ਸਾਥੀ ਸਵ: ਹਰਬੰਸ ਲਾਲ ਹੀਰਾ, ਪੁੱਤਰ ਪਵਨ ਹੀਰਾ ਅਤੇ ਨੂੰ ਹ ਸੋਨੀਆ ਹੀਰਾ ਯੂ. ਕੇ. ਅਤੇ ਉੱਘੀ ਸਮਾਜ ਸੇਵਿਕਾ ਮੈਡਮ ਊਸ਼ਾ ਹੀਰਾ, ਬੀਬੀ ਜਗੀਰੋ ਦੇਵੀ ਹੀਰਾ, ਸੁਿਲੰਦਰ ਪਾਲ ਅਹੀਰ, ਓਮ ਪ੍ਰਕਾਸ਼ ਹੀਰਾ, ਸੀਮਾ ਹੀਰਾ ਆਦਿ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਨਾਲ ਡਾ. ਅੰਬੇਡਕਰ ਦੇ ਜਨਮ ਦਿਵਸ ਦੀ ਖੁਸ਼ੀ 'ਚ ਬੱਚਿਆਂ ਨੂੰ ਲਿਖਣਯੋਗ ਸਮੱਗਰੀ ਦੀ ਵੰਡ ਕੀਤੀ ਗਈ | ਇਸ ਮੌਕੇ ਮੈਡਮ ਕਾਂਤਾ ਦੇਵੀ, ਨਛੱਤਰ ਕੌਰ ਹੀਰਾ, ਊਸ਼ਾ ਦੇਵੀ, ਨਿਰਮਲਾ ਦੇਵੀ, ਬਲਜੀਤ ਕੌਰ, ਸੁਿਲੰਦਰ ਪਾਲ ਅਹੀਰ, ਸੀਮਾ ਹੀਰਾ, ਆਯੂਸ਼ ਹੀਰਾ, ਰੇਸ਼ਮ ਕੌਰ ਹੀਰਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬੀ. ਐੱਲ. ਐੱਮ. ਗਰਲਜ਼ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਲੈਕ. ਹਰਬੰਸ ਲਾਦੀਆਂ ਤੇ ਉਨ੍ਹਾਂ ਦੇ ਪਰਿਵਾਰ ਨੇ ਬੱਚਿਆਂ ਨੂੰ ਸਟੇਸ਼ਨਰੀ ਦੀ ਵੰਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।