26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਝੋਨੇ ਦੀ ਆਮਦ ਬਰਕਰਾਰ, ਲਿਫ਼ਟਿੰਗ ਪ੍ਰਕਿਰਿਆ ਵੀ ਹੋਈ ਨਿਰੰਤਰ

ਮਾਛੀਵਾੜਾ ਸਾਹਿਬ, 25 ਅਕਤੂਬਰ (ਮਨੋਜ ਕੁਮਾਰ)-ਜ਼ਿਲ੍ਹਾ ਲੁਧਿਆਣਾ ਦੀ ਮਾਛੀਵਾੜਾ ਮੰਡੀ ਸ਼ਾਇਦ ਇਕਲੌਤੀ ਮੰਡੀ ਹੈ ਜਿੱਥੇ ਝੋਨੇ ਦੀ ਆਮਦ ਦੇ ਨਾਲ ਨਾਲ ਲਿਫ਼ਟਿੰਗ ਪ੍ਰਕਿਰਿਆ ਵੀ ਲਗਾਤਾਰ ਹੋ ਰਹੀ ਹੈ। ਜਿਸ ਦੀ ਹਾਮੀ ਸਰਕਾਰੀ ਅੰਕੜੇ ਭਰਦੇ ਹਨ ਤੇ ਅਨੁਮਾਨ ਅਨੁਸਾਰ ਪਿਛਲੇ ਸੀਜ਼ਨ ਮੁਕਾਬਲੇ ਇਸ ਵਾਰ ਝੋਨੇ ਦੀ ਆਮਦ ਪਹਿਲਾਂ ਨਾਲੋਂ ਕੁੱਝ ਵਧੇਰੇ ਦੇਖਣ ਨੂੰ ਮਿਲੇਗੀ।

ਅਜੀਤ ਡੈਸਕ 26-10-2026
ਮਾਛੀਵਾੜਾ ਸਾਹਿਬ, 25 ਅਕਤੂਬਰ (ਮਨੋਜ ਕੁਮਾਰ)-ਜ਼ਿਲ੍ਹਾ ਲੁਧਿਆਣਾ ਦੀ ਮਾਛੀਵਾੜਾ ਮੰਡੀ ਸ਼ਾਇਦ ਇਕਲੌਤੀ ਮੰਡੀ ਹੈ ਜਿੱਥੇ ਝੋਨੇ ਦੀ ਆਮਦ ਦੇ ਨਾਲ ਨਾਲ ਲਿਫ਼ਟਿੰਗ ਪ੍ਰਕਿਰਿਆ ਵੀ ਲਗਾਤਾਰ ਹੋ ਰਹੀ ਹੈ। ਜਿਸ ਦੀ ਹਾਮੀ ਸਰਕਾਰੀ ਅੰਕੜੇ ਭਰਦੇ ਹਨ ਤੇ ਅਨੁਮਾਨ ਅਨੁਸਾਰ ਪਿਛਲੇ ਸੀਜ਼ਨ ਮੁਕਾਬਲੇ ਇਸ ਵਾਰ ਝੋਨੇ ਦੀ ਆਮਦ ਪਹਿਲਾਂ ਨਾਲੋਂ ਕੁੱਝ ਵਧੇਰੇ ਦੇਖਣ ਨੂੰ ਮਿਲੇਗੀ। ਹੁਣ ਤੱਕ ਦੇ ਅੰਕੜਿਆਂ ਅਨੁਸਾਰ ਸਰਕਾਰੀ ਏਜੰਸੀ ਪਨਗਰੇਨ ਨੇ 10.50 ਲੱਖ ਕੱਟੇ, ਪੰਜਾਬ ਸਟੇਟ ਵੇਅਰ ਹਾਊਸ ਨੇ 5.73 ਲੱਖ ਕੱਟੇ, ਮਾਰਕਫੈੱਡ ਨੇ 9.16 ਲੱਖ ਕੱਟੇ ਝੋਨੇ ਦੀ ਖ਼ਰੀਦ ਕੀਤੀ ਹੈ ਤੇ ਆਕੜੇ ਅਨੁਸਾਰ ਕਰੀਬ 83 ਫ਼ੀਸਦੀ ਲਿਫ਼ਟਿੰਗ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਹੋ ਸਕਦਾ ਹੈ ਕਿ ਦੀਵਾਲੀ ਤੱਕ ਇਹ ਸੀਜ਼ਨ ਲੰਮਾ ਚੱਲੇ।
ਪਿਛਲੀ ਖ਼ਬਰ ਕੌਂਸਲ ਦੇ ਸੀਨੀ . ਉਪ ਪ੍ਰਧਾਨ ਗੁਪਤਾ ਦੀ ਗੁਰਦੁਆਰਾ ਕਮੇਟੀ ਨਾਲ ਮੀਟਿੰਗ ਅਗਲੀ ਖ਼ਬਰ ਸਵ. ਮਾਤਾ ਸੁਰਜੀਤ ਕੌਰ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।