11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਬੜੂੰਦੀ ’ਚ ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੇ ਬਰਸੀ ਸਮਾਗਮ 13 ਤੋਂ ਸੁਖਵਿੰਦਰ ਸੁੱਖੀ ਜਲਦੀ ਲੈ ਕੇ ਆ ਰਿਹਾ ਗੀਤ ‘ਸੱਜਣ ਚੰਨ ਵਰਗਾ’

ਮੁੱਲਾਂਪੁਰ-ਦਾਖਾ, 10 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬੀ ਸੱਭਿਆਚਾਰ ਦੀ ਜਿੰਦਜਾਨ ਅਤੇ ਸਟੇਜ਼ ਸਰੋਤਿਆਂ ਖੁੱਲ੍ਹੇ ਅਖਾੜੇ ਦੇ ਪਸੰਦੀਦਾ ਗਾਇਕ ਸੁਖਵਿੰਦਰ ਸੁੱਖੀ ਵਲੋਂ ਆਪਣੇ ਉਸਤਾਦ ਡਾ: ਜਸਵਿੰਦਰ ਭੱਲਾ ਦੀ ਨਿੱਘੀ ਯਾਦ ਨੂੰ ਸਮਰਪਿਤ ਗੀਤ ‘ਸੱਜਣ ਚੰਨ ਵਰਗਾ’ ਜਲਦੀ ਰਿਲੀਜ਼ ਹੋ ਰਿਹਾ। ਦਵਿੰਦਰ ਬੈਨੀਪਾਲ ਦੀ ਕਲਮ ’ਚੋਂ ਉੱਕਰੇ ਗੀਤ ਨੂੰ ਤੇਜਵੰਤ ਕਿੱਟੂ ਨੇ ਸੰਗੀਤ ਵਿਚ ਪਰੋਇਆ।

ਅਜੀਤ ਡੈਸਕ 11-09-2026
ਮੁੱਲਾਂਪੁਰ-ਦਾਖਾ, 10 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬੀ ਸੱਭਿਆਚਾਰ ਦੀ ਜਿੰਦਜਾਨ ਅਤੇ ਸਟੇਜ਼ ਸਰੋਤਿਆਂ ਖੁੱਲ੍ਹੇ ਅਖਾੜੇ ਦੇ ਪਸੰਦੀਦਾ ਗਾਇਕ ਸੁਖਵਿੰਦਰ ਸੁੱਖੀ ਵਲੋਂ ਆਪਣੇ ਉਸਤਾਦ ਡਾ: ਜਸਵਿੰਦਰ ਭੱਲਾ ਦੀ ਨਿੱਘੀ ਯਾਦ ਨੂੰ ਸਮਰਪਿਤ ਗੀਤ ‘ਸੱਜਣ ਚੰਨ ਵਰਗਾ’ ਜਲਦੀ ਰਿਲੀਜ਼ ਹੋ ਰਿਹਾ। ਦਵਿੰਦਰ ਬੈਨੀਪਾਲ ਦੀ ਕਲਮ ’ਚੋਂ ਉੱਕਰੇ ਗੀਤ ਨੂੰ ਤੇਜਵੰਤ ਕਿੱਟੂ ਨੇ ਸੰਗੀਤ ਵਿਚ ਪਰੋਇਆ। ‘ਸੱਜਣ ਚੰਨ ਵਰਗਾ’ ਗੀਤ ਲੈ ਕੇ ਆ ਰਹੇ ਸੁਖਵਿੰਦਰ ਸੁੱਖੀ ਜਦ ਪੀ.ਏ.ਯੂ ਕੈਂਪਸ ਦਾ ਵਿਦਿਆਰਥੀ ਸੀ, ਉਦੋਂ ਭੱਲਾ ਸਾਹਿਬ ਪ੍ਰੋਫੈਸਰ ਹੁੰਦੇ ਸਨ। ਅਧਿਆਪਕ-ਵਿਦਿਆਰਥੀ (ਉਸਤਾਦ-ਸ਼ਾਗਿਰਦ) ਦੇ ਨਿੱਘ ’ਚ ਬੱਝੇ ਸੁਖਵਿੰਦਰ ਸੁੱਖੀ ਨਾਲ ਸੱਜਣ ਚੰਨ ਵਰਗਾ ਰਿਲੀਜ਼ ਹੋਣ ਜਾ ਰਹੇ ਗੀਤ ਬਾਰੇ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਵੰਗਾ ਮੇਚ ਨਾ ਆਈਆਂ, ਸੁੱਚਾ ਸੂਰਮਾ, ਦਿਲ ਤੇ ਸ਼ੀਸ਼ਾ, ਮੇਰੇ ਦਾਤਾਰ, ਔਖੀ ਘੜੀ ਨਾ ਦੇਖਣ ਦੇਈਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਬੜੇ ਗੀਤ, ਬੜੇ ਸਾਲਾਂ ਤੋਂ ਗਾਏ ਜਾ ਰਹੇ ਹਨ, ਪਰ ਭੱਲਾ ਸਾਬ੍ਹ ਨੂੰ ਸਮਰਪਿਤ ਹੋ ਕੇ ਪੇਸ਼ ਕੀਤਾ ਜਾਣ ਵਾਲਾ ਗੀਤ ਸੱਜਣ ਚੰਨ ਵਰਗਾ’ ਰੂਹ ਨੂੰ ਸਕੂਨ ਦੇਣ ਵਾਲਾ ਹੈ। ਉਨ੍ਹਾਂ ਕਿਹਾ ਕਿ ਮੇਰਾ ਇਹ ਗੀਤ ਰੱਬ ਵਰਗੇ ਸਰੋਤਿਆਂ ਨੂੰ ਵੀ ਪ੍ਰਵਾਨ ਹੋਵੇਗਾ। 09Jag16
ਪਿਛਲੀ ਖ਼ਬਰ ਕਿੰਗਸਵੇਅ ਗਲੋਬਲ ਸਕੂਲ ਦੇ ਨਵੇਂ ਪ੍ਰਿੰਸੀਪਲ ਵਜੋਂ ਗਗਨਦੀਪ ਸਿੰਘ ਨੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।