15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਮਾਂ ਭਗਵਤੀ ਜਾਗਰਣ ਅੱਜ

ਕੋਟਫ਼ਤੂਹੀ, 14 ਨਵੰਬਰ (ਅਟਵਾਲ)ਂਸਥਾਨਕ ਮਾਂ ਭਗਵਤੀ ਜਾਗਰਣ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ 30ਵਾਂ ਮਾਂ ਭਗਵਤੀ ਜਾਗਰਣ 15 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਪ੍ਰਧਾਨ ਪ੍ਰੇਮ ਨਾਥ ਵਧਵਾ, ਚੇਅਰਮੈਨ ਵਿਪਨ ਅਗਰਵਾਲ, ਨਰਿੰਦਰ ਪ੍ਰਭਾਕਰ, ਤਜਿੰਦਰ ਕੁਮਾਰ ਮਦਾਨ, ਗੋਲਡੀ ਰਾਣਾ, ਇੰਦਰਜੀਤ ਅਰੋੜਾ, ਗੁਰਮੇਲ ਸਿੰਘ ਸਾਬਕਾ ਸਰਪੰਚ, ਮਾਸਟਰ ਸੋਹਣ ਲਾਲ, ਸੰਦੀਪ ਢੀਂਗਰਾ ਆਦਿ ਨੇ ਦੱਸਿਆ ਕਿ ਇਸ ਦਿਨ ਸਵੇਰੇ 9 ਵਜੇ ਹਵਨ ਹੋਣਗੇ ਤੇ ਸ਼ਾਮ 7 ਵਜੇ ਜਾਗਰਣ ਵਿਚ ਰੌਸ਼ਨ ਪ੍ਰਿੰਸ, ਆਤਿਸ਼, ਸਰਬਜੀਤ ਸਰਬ, ਭਗਤ ਪ੍ਰਕਾਸ਼ ਪ੍ਰੇਮੀ ਭਵਾਨੀਪੁਰ ਵਾਲੇ ਦੇਰ ਰਾਤ ਤੱਕ ਮਹਾਂ ਮਾਈ ਦਾ ਗੁਣਗਾਨ ਕਰਨਗੇ।

ਅਜੀਤ ਡੈਸਕ 15-11-2026
ਕੋਟਫ਼ਤੂਹੀ, 14 ਨਵੰਬਰ (ਅਟਵਾਲ)ਂਸਥਾਨਕ ਮਾਂ ਭਗਵਤੀ ਜਾਗਰਣ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ 30ਵਾਂ ਮਾਂ ਭਗਵਤੀ ਜਾਗਰਣ 15 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਪ੍ਰਧਾਨ ਪ੍ਰੇਮ ਨਾਥ ਵਧਵਾ, ਚੇਅਰਮੈਨ ਵਿਪਨ ਅਗਰਵਾਲ, ਨਰਿੰਦਰ ਪ੍ਰਭਾਕਰ, ਤਜਿੰਦਰ ਕੁਮਾਰ ਮਦਾਨ, ਗੋਲਡੀ ਰਾਣਾ, ਇੰਦਰਜੀਤ ਅਰੋੜਾ, ਗੁਰਮੇਲ ਸਿੰਘ ਸਾਬਕਾ ਸਰਪੰਚ, ਮਾਸਟਰ ਸੋਹਣ ਲਾਲ, ਸੰਦੀਪ ਢੀਂਗਰਾ ਆਦਿ ਨੇ ਦੱਸਿਆ ਕਿ ਇਸ ਦਿਨ ਸਵੇਰੇ 9 ਵਜੇ ਹਵਨ ਹੋਣਗੇ ਤੇ ਸ਼ਾਮ 7 ਵਜੇ ਜਾਗਰਣ ਵਿਚ ਰੌਸ਼ਨ ਪ੍ਰਿੰਸ, ਆਤਿਸ਼, ਸਰਬਜੀਤ ਸਰਬ, ਭਗਤ ਪ੍ਰਕਾਸ਼ ਪ੍ਰੇਮੀ ਭਵਾਨੀਪੁਰ ਵਾਲੇ ਦੇਰ ਰਾਤ ਤੱਕ ਮਹਾਂ ਮਾਈ ਦਾ ਗੁਣਗਾਨ ਕਰਨਗੇ। ਇਸ ਜਾਗਰਣ ‘ਚ ਇਲਾਕੇ ਦੇ ਸੰਤ ਮਹਾਂਪੁਰਸ਼ ਤੇ ਇਲਾਕੇ ਦੇ ਵੱਖ-ਵੱਖ ਪਾਰਟੀਆਂ ਦੇ ਰਾਜਸੀ ਆਗੂ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ।
ਪਿਛਲੀ ਖ਼ਬਰ ਗੁਰਮੀਤ ਸਿੰਘ ਬੈਂਸ ਆਦੋਵਾਲ ਗੜ੍ਹੀ ਨਹੀਂ ਰਹੇ ਅਗਲੀ ਖ਼ਬਰ ਸੰਤ ਬਾਬਾ ਸੁਤੇਹ ਪ੍ਰਕਾਸ਼ ਜੀ ਦੇ ਤਪ ਅਸਥਾਨ ’ਤੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ 16 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।