13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਬ੍ਰਾਹਮਣ ਪਰਿਵਾਰ ਮਿਲਨੀ ਸਮਾਗਮ 15 ਨੂੰ

ਰਾਮਗੜ੍ਹ ਸੀਕਰੀ, 12 ਨਵੰਬਰ (ਕਟੋਚ)- ਬ੍ਰਾਹਮਣ ਪਰਿਵਾਰ ਮਿਲਣੀ ਸਮਾਗਮ 15 ਨਵੰਬਰ ਨੂੰ ਸ੍ਰੀ ਵਿਸ਼ਵਕਰਮਾ ਮੰਦਰ ਤਲਵਾੜਾ ਵਿਖੇ ਆਯੋਜਿਤ ਹੋਵੇਗਾ। ਸ੍ਰੀ ਬ੍ਰਾਹਮਣ ਸਭਾ (ਰਜਿ.)

ਅਜੀਤ ਡੈਸਕ 13-11-2026
ਰਾਮਗੜ੍ਹ ਸੀਕਰੀ, 12 ਨਵੰਬਰ (ਕਟੋਚ)- ਬ੍ਰਾਹਮਣ ਪਰਿਵਾਰ ਮਿਲਣੀ ਸਮਾਗਮ 15 ਨਵੰਬਰ ਨੂੰ ਸ੍ਰੀ ਵਿਸ਼ਵਕਰਮਾ ਮੰਦਰ ਤਲਵਾੜਾ ਵਿਖੇ ਆਯੋਜਿਤ ਹੋਵੇਗਾ। ਸ੍ਰੀ ਬ੍ਰਾਹਮਣ ਸਭਾ (ਰਜਿ.) ਤਲਵਾੜਾ ਵਲੋਂ ਆਯੋਜਿਤ ਹੋਣ ਵਾਲੇ ਇਸ ਸਮਾਗਮ ਦਾ ਆਰੰਭ ਸ੍ਰੀ ਹਰੀਨਾਮ ਕੀਰਤਨ ਨਾਲ ਸ਼ੁਰੂ ਹੋਵੇਗਾ ਜਿਸ ਉਪਰੰਤ ਸਭਿਆਚਾਰਕ ਪ੍ਰੋਗਰਾਮ ਹੋਵੇਗਾ ਉਪਰੰਤ ਪ੍ਰੀਤੀ ਭੋਜ ਵਰਤਾਇਆ ਜਾਵੇਗਾ। ਉਕਤ ਜਾਣਕਾਰੀ ਸ੍ਰੀ ਬ੍ਰਾਹਮਣ ਸਭਾ ਦੇ ਕਾਰਜਕਾਰੀ ਮੈਂਬਰ ਜੋਤੀ ਸ਼ਰਮਾ ਨੇ ਅਜੀਤ ਨੂੰ ਦਿੱਤੀ।
ਪਿਛਲੀ ਖ਼ਬਰ ਨਸ਼ੀਲੇ ਪਦਾਰਥ ਸਮੇਤ 1 ਵਿਅਕਤੀ ਕਾਬੂ ਅਗਲੀ ਖ਼ਬਰ ਚੋਰੀ ਦੀਆਂ 2 ਵੱਖ-ਵੱਖ ਘਟਨਾਵਾਂ ਨੂੰ ਹੱਲ ਕਰਨ ’ਚ ਪੁਲਿਸ ਤੰਤਰ ਨਾਕਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।