07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਬਲਾਚੌਰ ਵਿਖੇ ਖ਼ੂਨਦਾਨ ਕੈਂਪ 9 ਨੂੰ

ਬਲਾਚੌਰ, 6 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਸਤਿਗੁਰੂ ਗੰਗਾ ਨੰਦ ਜੀ ਚੈਰੀਟੇਬਲ ਹਸਪਤਾਲ ਸ੍ਰੀ ਮਾਛੀਵਾੜਾ ਸਾਹਿਬ ਵੱਲੋਂ ਬਾਬਾ ਵਿਸ਼ਵਕਰਮਾ, ਬਾਬਾ ਬਲਰਾਜ ਅਤੇ ਸਵਾਮੀ ਗੰਗਾ ਨੰਦ ਭੂਰੀ ਵਾਲਿਆ ਦੀ ਪਵਿੱਤਰ ਅਤੇ ਮਿੱਠੀ ਯਾਦ ਨੂੰ ਸਮਰਪਿਤ 10ਵਾਂ ਖੂਨਦਾਨ ਕੈਂਪ 9 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਭੱਦੀ ਰੋਡ, ਦਾਣਾਂ ਮੰਡੀ ਬਲਾਚੌਰ ਵਿਖੇ ਲਗਾਇਆ ਜਾ ਰਿਹਾ ਹੈ, ਇਹ ਜਾਣਕਾਰੀ ਥਾਣੇਦਾਰ ਚਰਨਜੀਤ ਸਿੰਘ ਚੌਹਾਨ ਥੋਪੀਆ ਨੇ ਦਿੱਤੀ।

ਅਜੀਤ ਡੈਸਕ 07-11-2026

ਪਿਛਲੀ ਖ਼ਬਰ ਸੇਂਟ ਜੋਸਫ਼ ਕਾਨਵੈਂਟ ਸਕੂਲ ਦਾ ਸਾਲਾਨਾ ਸਮਾਰੋਹ ਅਗਲੀ ਖ਼ਬਰ ਸੰਜੀਵਨੀ ਸ਼ਰਣਮ ’ਚ ਦੀਵਾਲੀ ਦੇ ਤਿਉਹਾਰ ਸੰਬੰਧੀ ‘ਭਜਨ ਜੈਮਿੰਗ’ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।