27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਮਹਿੰਦਰ ਸਿੰਘ ਦੀ ਚੌਬਰਸੀ ਮੌਕੇ ਪਾਠ ਦੇ ਭੋਗ ਪਾਏ

ਤਲਵਾੜਾ, 26 ਅਕਤੂਬਰ (ਮਨੀਸ਼ਾ ਮਹਿਤਾ)-ਸੇਵਾ ਮੁਕਤ ਪ੍ਰਿੰਸੀਪਲ ਮਹਿੰਦਰ ਸਿੰਘ ਨਿਵਾਸੀ ਦਾਤਾਰਪੁਰ ਦੀ ਚੋਬਰਸੀ ਨਮਿਤ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਅਵਤਾਰ ਸਿੰਘ ਅਨੰਦਪੁਰ ਸਾਹਿਬ ਵਾਲਿਆਂ ਦੇ ਜਥੇ ਵਲੋਂ ਸ਼ਬਦ ਕੀਰਤਨ ਦਾ ਉਚਾਰਨ ਕੀਤਾ।

ਅਜੀਤ ਡੈਸਕ 27-10-2026
ਤਲਵਾੜਾ, 26 ਅਕਤੂਬਰ (ਮਨੀਸ਼ਾ ਮਹਿਤਾ)-ਸੇਵਾ ਮੁਕਤ ਪ੍ਰਿੰਸੀਪਲ ਮਹਿੰਦਰ ਸਿੰਘ ਨਿਵਾਸੀ ਦਾਤਾਰਪੁਰ ਦੀ ਚੋਬਰਸੀ ਨਮਿਤ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਅਵਤਾਰ ਸਿੰਘ ਅਨੰਦਪੁਰ ਸਾਹਿਬ ਵਾਲਿਆਂ ਦੇ ਜਥੇ ਵਲੋਂ ਸ਼ਬਦ ਕੀਰਤਨ ਦਾ ਉਚਾਰਨ ਕੀਤਾ। ਇਸ ਮੌਕੇ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਕੁਮਾਰ ਪਿੰਕੀ ਸ਼ਰਮਾ, ਡਾ. ਸੁਦਰਸ਼ਨ ਚੌਹਾਨ, ਸਾਬਕਾ ਸਰਪੰਚ ਪ੍ਰਭਾਤ ਹੈਪੀ, ਸਰਪੰਚ ਕੁਸ਼ਮ ਸ਼ਰਮਾ, ਮੈਨੇਜਰ ਯਾਦਵਿੰਦਰ ਕੰਵਰ, ਸੇਵਾ ਮੁਕਤ ਪ੍ਰਿੰਸੀਪਲ ਸਤਵਿੰਦਰ ਮਹਿਤਾ, ਪ੍ਰਿੰਸੀਪਲ ਸਲਿੰਦਰ ਡਡਵਾਲ, ਇੰਜੀਨੀਅਰ ਸੁਮੇਸ਼ ਮਹਿਤਾ, ਮੈਨੇਜਰ ਕੇਵਲ ਕ੍ਰਿਸ਼ਨ ਕਸ਼ਯਪ, ਸੇਵਾ ਮੁਕਤ ਡੀ. ਐਸ. ਪੀ. ਮੁਲਤਾਨ ਸਿੰਘ, ਸੰਜੂ ਚੌਹਾਨ, ਗੁਰਮੇਲ ਸਿੰਘ, ਬਾਬੂ ਪ੍ਰਸ਼ੋਤਮ ਟੰਡਨ, ਅਰੁਣ ਕਸ਼ਯਪ, ਨਵਜੋਤ ਸਿੰਘ ਸਬ ਇੰਸਪੈਕਟਰ, ਰਘਵੀਰ ਸਿੰਘ ਸੋਢੀ, ਅਰੁਣ ਗੋਲਡੀ, ਸੋਹਣ ਲਾਲ ਰੱਕੜੀਂ, ਵਿਜੇ ਮਾਲੀਆ, ਹੇਮਰਾਜ ਸ਼ਾਸਤਰੀ, ਹਰਕੀਰਤ ਸਿੰਘ ਡਿੰਪੀ ਸਪੁੱਤਰ, ਜੋਗਿੰਦਰ ਠਾਕੁਰ ਰੇਪੁਰ, ਰਮੇਸ਼ ਚੰਦਰ ਧਰਮਸ਼ਾਲਾ, ਕਵਿਤਾ ਸਿੰਘ ਪਤਨੀ, ਮਾਸਟਰ ਨਰਿੰਦਰ ਸਿੰਘ, ਨਿਖਿਲ ਮਹਿਤਾ ਆਦਿ ਮਹਿਤਾ, ਰਾਸ਼ੀ ਸਿੰਘ ਤੋਂ ਇਲਾਵਾ ਸਮੂਹ ਪਰਿਵਾਰਿਕ ਮੈਂਬਰ ਰਿਸ਼ਤੇਦਾਰ ਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਮੌਕੇ ਨਵਾਂਸ਼ਹਿਰ ਵਿਖੇ ਸਜਾਈ ਵਿਸ਼ਾਲ ਸ਼ੋਭਾ ਯਾਤਰਾ ਅਗਲੀ ਖ਼ਬਰ ਚੌਹਾਲ ’ਚ ਭਗਵਤੀ ਜਾਗਰਣ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।