11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਵਿਧਾਇਕ ਘੁੰਮਣ ਪਿੰਡ ਸਧਾਣੀ ਵਿਖੇ ਕਥਾ ਵਿਚ ਹੋਏ ਨਤਮਸਤਕ

ਤਲਵਾੜਾ, 10 ਅਕਤੂਬਰ (ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਸਧਾਣੀ ਵਿਖੇ ਚੱਲ ਰਹੀ ਕਥਾ ਵਿਚ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਿਸ਼ੇਸ਼ ਤੌਰ ’ਤੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਐਡਵੋਕੇਟ ਘੁੰਮਨ ਨੇ ਮਾਤਾ ਪਰਵੀਨ ਦੇਵਾ ਦਾ ਅਸ਼ੀਰਵਾਦ ਲਿਆ।

ਅਜੀਤ ਡੈਸਕ 11-10-2026
ਤਲਵਾੜਾ, 10 ਅਕਤੂਬਰ (ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਸਧਾਣੀ ਵਿਖੇ ਚੱਲ ਰਹੀ ਕਥਾ ਵਿਚ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਿਸ਼ੇਸ਼ ਤੌਰ ’ਤੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਐਡਵੋਕੇਟ ਘੁੰਮਨ ਨੇ ਮਾਤਾ ਪਰਵੀਨ ਦੇਵਾ ਦਾ ਅਸ਼ੀਰਵਾਦ ਲਿਆ। ਪਿੰਡ ਦੀ ਸਰਪੰਚ ਮਹਿਮਾ ਵਲੋਂ ਸਮੂਹ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਸਧਾਣੀ ਮਹਿਮਾ ਦੇਵੀ, ਡਾਕਟਰ ਸ਼ਿਵ ਦੱਤ ਸਰਪੰਚ ਭਟੋਲੀ, ਧਰਮਵੀਰ ਸਿੰਘ ਜੱਸੀ ਭਵਨੌਰ, ਅਨਲ ਭਟੋਲੀ ਆਦਿ ਤੋਂ ਇਲਾਵਾ ਹੋਰ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਪਾਬੰਦੀ ਦੇ ਬਾਵਜੂਦ ਮੁਕੇਰੀਆਂ ’ਚੋਂ ਦਿਨ ਵੇਲੇ ਤੇਜ਼ ਰਫ਼ਤਾਰ ਗੁਜ਼ਰਦੇ ਕਰੈਸ਼ਰ ਵਾਲੇ ਟਰਾਲਿਆਂ ਕਾਰਨ ਰੋਜ਼ਾਨਾ ਵਾਪਰ ਰਹੇ ਨੇ... ਅਗਲੀ ਖ਼ਬਰ ਬ੍ਰਿਗੇਡੀਅਰ ਕਰਨੈਲ ਸਿੰਘ ਵਲੋਂ ਸ੍ਰੀ ਖੁਰਾਲਗੜ੍ਹ ਸਾਹਿਬ ਸਕੂਲ ਨੂੰ ਮਿੰਨੀ ਬੱਸ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।