04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਜਨਰੇਟਰ ਦਾ ਅਲਟੀਨੇਟਰ ਚੋਰੀ

ਅੱਡਾ ਸਰਾਂ , 3 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਮਸੀਤ ਪਲ ਕੋਟ ਵਿਖੇ ਦੇਰ ਰਾਤ ਚੋਰਾਂ ਨੇ ਇਕ ਮੋਟਰ ਨੂੰ ਨਿਸ਼ਾਨਾ ਬਣਾਉਂਦਿਆਂ ਜਨਰੇਟਰ ਦਾ ਅਲਟੀਨੇਟਰ ਚੋਰੀ ਕਰ ਲਿਆ। ਚੋਰੀ ਸੰਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਸਰਵਨ ਸਿੰਘ ਨਿਵਾਸੀ ਮਸੀਤ ਪਲ ਕੋਟ ਨੇ ਦੱਸਿਆ ਕਿ ਦੇਰ ਰਾਤ ਚੋਰਾਂ ਨੇ ਉਸ ਦੀ ਮੋਟਰ ਦੇ ਦਰਵਾਜ਼ੇ ਦਾ ਜਿੰਦਰਾ ਤੋੜ ਕੇ ਜਨਰੇਟਰ ਨਾਲ ਲੱਗੇ ਅਲਟੀਨੇਟਰ ਨੂੰ ਚੋਰੀ ਕਰ ਰਿਹਾ।

ਅਜੀਤ ਡੈਸਕ 04-10-2026
ਅੱਡਾ ਸਰਾਂ , 3 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਮਸੀਤ ਪਲ ਕੋਟ ਵਿਖੇ ਦੇਰ ਰਾਤ ਚੋਰਾਂ ਨੇ ਇਕ ਮੋਟਰ ਨੂੰ ਨਿਸ਼ਾਨਾ ਬਣਾਉਂਦਿਆਂ ਜਨਰੇਟਰ ਦਾ ਅਲਟੀਨੇਟਰ ਚੋਰੀ ਕਰ ਲਿਆ। ਚੋਰੀ ਸੰਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਸਰਵਨ ਸਿੰਘ ਨਿਵਾਸੀ ਮਸੀਤ ਪਲ ਕੋਟ ਨੇ ਦੱਸਿਆ ਕਿ ਦੇਰ ਰਾਤ ਚੋਰਾਂ ਨੇ ਉਸ ਦੀ ਮੋਟਰ ਦੇ ਦਰਵਾਜ਼ੇ ਦਾ ਜਿੰਦਰਾ ਤੋੜ ਕੇ ਜਨਰੇਟਰ ਨਾਲ ਲੱਗੇ ਅਲਟੀਨੇਟਰ ਨੂੰ ਚੋਰੀ ਕਰ ਰਿਹਾ। ਚੋਰੀ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।
ਪਿਛਲੀ ਖ਼ਬਰ 1.50 ਲੱਖ ਦੀ ਠੱਗੀ ਦੇ ਦੋਸ਼ ’ਚ ਮਾਮਲਾ ਦਰਜ ਅਗਲੀ ਖ਼ਬਰ ਸੋਨਾਲੀਕਾ ਗਰੁੱਪ ਵਲੋਂ ਤਹਿਸੀਲ ਕੰਪਲੈਕਸ ਦਸੂਹਾ ਲਈ ਫ਼ਰਨੀਚਰ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।