30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਲਾਪਤਾ ਸਕੂਲ ਵਿਦਿਆਰਥੀ ਦੀ ਲਾਸ਼ ਪਾਵਰ ਹਾਊਸ ਨੰਬਰ 2 ਤੋਂ ਬਰਾਮਦ

ਹਾਜੀਪੁਰ, 29 ਸਤੰਬਰ (ਜੋਗਿੰਦਰ ਸਿੰਘ)-ਥਾਣਾ ਹਾਜੀਪੁਰ ਦੇ ਅਧੀਨ ਆਉਂਦੇ ਪਾਵਰ ਹਾਊਸ ਨੰਬਰ ਦੋ ਦੇ ਗੇਟਾਂ ’ਚੋਂ ਪਿਛਲੇ ਕਲ ਤੋ ਲਾਪਤਾ ਸਕੂਲ ਵਿਦਿਆਰਥੀ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਪਹਿਚਾਣ ਸੋਰਸ਼ ਡਡਵਾਲ ਪੁੱਤਰ ਸੰਜੀਵ ਡਡਵਾਲ ਉਮਰ 14 ਸਾਲ ਵਾਸੀ ਰੇਪੁਰ ਥਾਣਾ ਤਲਵਾੜਾ ਵਜੋਂ ਹੋਈ ਹੈ। ਉਹ ਆਰਮੀ ਸਕੂਲ ਉਚੀ ਬੱਸੀ ਵਿਚ ਪੜ੍ਹਦਾ ਸੀ ਤੇ ਇਹ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਜੋ ਬੀਤੇ ਕੱਲ੍ਹ 28 ਸਤੰਬਰ 1:30 ਵਜੇ ਪੇਪਰ ਦੇ ਕੇ ਘਰ ਆਇਆ ਸੀ ਤੇ ਕਰੀਬ 4 ਵਜੇ ਘਰੋਂ ਖੇਡਣ ਲਈ ਗਿਆ ਸੀ ਤੇ ਵਾਪਸ ਨਹੀਂ ਪਰਤਿਆ ਸੀ, ਜਿਸ ਦੀ ਭਾਲ ਕੀਤੀ ਜਾ ਰਹੀ ਸੀ।

ਸੋਰਸ਼ ਡਡਵਾਲ ਦੀ ਪੁਰਾਣੀ ਤਸਵੀਰ। 30-09-2026
ਹਾਜੀਪੁਰ, 29 ਸਤੰਬਰ (ਜੋਗਿੰਦਰ ਸਿੰਘ)-ਥਾਣਾ ਹਾਜੀਪੁਰ ਦੇ ਅਧੀਨ ਆਉਂਦੇ ਪਾਵਰ ਹਾਊਸ ਨੰਬਰ ਦੋ ਦੇ ਗੇਟਾਂ ’ਚੋਂ ਪਿਛਲੇ ਕਲ ਤੋ ਲਾਪਤਾ ਸਕੂਲ ਵਿਦਿਆਰਥੀ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਪਹਿਚਾਣ ਸੋਰਸ਼ ਡਡਵਾਲ ਪੁੱਤਰ ਸੰਜੀਵ ਡਡਵਾਲ ਉਮਰ 14 ਸਾਲ ਵਾਸੀ ਰੇਪੁਰ ਥਾਣਾ ਤਲਵਾੜਾ ਵਜੋਂ ਹੋਈ ਹੈ। ਉਹ ਆਰਮੀ ਸਕੂਲ ਉਚੀ ਬੱਸੀ ਵਿਚ ਪੜ੍ਹਦਾ ਸੀ ਤੇ ਇਹ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਜੋ ਬੀਤੇ ਕੱਲ੍ਹ 28 ਸਤੰਬਰ 1:30 ਵਜੇ ਪੇਪਰ ਦੇ ਕੇ ਘਰ ਆਇਆ ਸੀ ਤੇ ਕਰੀਬ 4 ਵਜੇ ਘਰੋਂ ਖੇਡਣ ਲਈ ਗਿਆ ਸੀ ਤੇ ਵਾਪਸ ਨਹੀਂ ਪਰਤਿਆ ਸੀ, ਜਿਸ ਦੀ ਭਾਲ ਕੀਤੀ ਜਾ ਰਹੀ ਸੀ। ਅੱਜ ਉਸ ਦੀ ਲਾਸ਼ ਪਾਵਰ ਹਾਊਸ ਨੰਬਰ 2 ਦੇ ਗੇਟਾਂ ’ਚੋਂ ਬਰਾਮਦ ਹੋਈ ਹੈ। ਹਾਜੀਪੁਰ ਪੁਲਿਸ ਵਲੋਂ ਸੂਚਨਾ ਮਿਲਣ ’ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਲੰਗਰ ਦਾ ਬਚਿਆ ਖਾਣਾ ਖਾਣ ਨਾਲ 12 ਮੱਝਾਂ ਸਮੇਤ 4 ਕੱਟੀਆਂ ਦੀ ਮੌਤ ਅਗਲੀ ਖ਼ਬਰ ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਟਾਕਿਆਂ ਦੀ ਵਿਕਰੀ ਨੂੰ ਲੈ ਕੇ ਹਦਾਇਤਾਂ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।