ਅਕਾਲੀ ਆਗੂ ਡਾ. ਗੁਰਨਾਮ ਸਿੰਘ ਕਲਿਆਣਪੁਰ ਦੀ ਮਿ੍ਤਕ ਦੇਹ ਦਾ ਹੋਇਆ ਸਸਕਾਰ
ਚੌਲਾਂਗ, 24 ਸਤੰਬਰ (ਸੁਖਦੇਵ ਸਿੰਘ)- ਚੌਲਾਂਗ ਖੇਤਰ ਦੇ ਉੱਘੇ ਟਕਸਾਲੀ ਅਕਾਲੀ ਆਗੂ ਸ. ਗੁਰਨਾਮ ਸਿੰਘ ਕਲਿਆਣਪੁਰ, ਜਿਨ੍ਹਾਂ ਦਾ 21 ਸਤੰਬਰ ਨੂੰ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਸੀ।
ਅਕਾਲੀ ਆਗੂ ਡਾ. ਗੁਰਨਾਮ ਸਿੰਘ ਕਲਿਆਣਪੁਰ ਦੀ ਪੁਰਾਣੀ ਤਸਵੀਰ।
25-09-2026